Public App Logo
Profile Picture

DAILY LIVE NEWS

@sanjeev4sk
62200Followers
21Following
ਮੋਗਾ: ਟਰੈਫਿਕ ਪੁਲਿਸ ਮੋਗਾ ਵੱਲੋਂ ਜੋਗਿੰਦਰ ਸਿੰਘ ਚੌਂਕ ਵਿਖੇ ਕੱਟੇ ਮੋਟਰਸਾਈਕਲਾਂ ਦੇ ਚਲਾਨ
ਮੋਗਾ: ਹਲਕਾ ਨਿਹਾਲ ਸਿੰਘ ਵਾਲਾ ਦੇ ਰਹਿਣ ਵਾਲੇ ਵਿਅਕਤੀ ਉੱਪਰ ਪਿੰਡ ਦੇ ਹੀ 10 ਤੋਂ 12 ਵਿਅਕਤੀਆਂ ਨੇ ਕੀਤਾ ਹਮਲਾ , ਨੌਜਵਾਨ ਗੰਭੀਰ ਜ਼ਖਮੀ
ਮੋਗਾ: ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਪਿੰਡ ਦੇ ਹੀ ਵਿਅਕਤੀਆਂ ਨੇ ਕੀਤੀ ਕੁੱਟਮਾਰ ਗੰਭੀਰ ਜ਼ਖਮੀ
ਮੋਗਾ: ਪਿੰਡ ਬੁੱਟਰ ਦੇ ਕੋਲੇ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਮੋਟਰਸਾਈਕਲ ਸਵਾਰ ਦੀ ਹੋਈ ਮੌਤ
ਮੋਗਾ: ਮੋਗਾ ਬਰਨਾਲਾ ਰੋਡ ਉੱਤੇ ਕਾਰ ਅਤੇ ਮੋਟਰ ਸਾਈਕਲ ਦੀ ਹੋਈ ਟੱਕਰ ਮੋਟਰਸਾਈਕਲ ਸਵਾਰ ਜ਼ਖਮੀ
ਮੋਗਾ: ਪਿੰਡ ਖਾਈ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀਆਂ ਨੇ ਕੀਤੀ ਕੁੱਟਮਾਰ ਹੋਇਆ ਗੰਭੀਰ ਜ਼ਖਮੀ
ਮੋਗਾ: ਮੋਗਾ ਦੀ ਅਨਾਜ ਮੰਡੀ ਵਿੱਚ ਦੋ ਚੋਰਾਂ ਦੀ ਲੋਕਾਂ ਨੇ ਕੀਤੀ ਛਿੱਤਰ ਪਰੇਡ ਹੋਏ ਗੰਭੀਰ ਜਖਮੀ
ਮੋਗਾ: ਕੋਟ ਇਸੇ ਖਾਂ ਵਿਖੇ ਸਰਕਾਰੀ ਸਕੂਲ ਦੇ ਬਾਹਰ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਮੋਗਾ: ਬਾਘਾ ਪੁਰਾਣਾ ਦੇ ਬੱਸ ਸਟੈਂਡ ਕੋਲੇ ਇੱਕ ਵਿਅਕਤੀ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀ ਕੀਤੀ ਗਈ ਕੋਸ਼ਿਸ਼ ਲੋਕਾਂ ਵੱਲੋਂ ਫੜ ਕੇ ਕੀਤੀ ਛਿੱਤਰ ਪਰੇਡ
ਮੋਗਾ: ਥਾਣਾ ਕੋਟ ਇਸੇ ਖਾਂ ਦੀ ਪੁਲਿਸ ਵੱਲੋਂ ਮੋਗਾ ਦੇ ਰਹਿਣ ਵਾਲੇ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਗਿਆ ਗਿਰਫ਼ਤਾਰ
ਮੋਗਾ: ਟਰੈਫਿਕ ਪੁਲਿਸ ਮੋਗਾ ਵੱਲੋਂ ਮੇਨ ਚੌਂਕ ਵਿੱਚ ਕੱਟੇ ਮੋਟਰਸਾਈਕਲਾਂ ਦੇ ਚਲਾਂ
ਮੋਗਾ: ਮੋਗਾ ਦੇ ਨਾਨਕਪੁਰਾ ਮਹੱਲਾ ਵਿਖੇ ਇੱਕ ਮਜ਼ਦੂਰ ਦੀ ਮਿਲੀ ਲਾਸ਼ ਸਮਾਜ ਸੇਵਾ ਸੁਸਾਇਟੀ ਨੇ ਪਹੁੰਚਾਇਆ ਸਰਕਾਰੀ ਹਸਪਤਾਲ
ਮੋਗਾ: ਥਾਣਾ ਸਦਰ ਵੱਲੋਂ ਬੁੱਕਣ ਵਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਨੌ ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫ਼ਤਾਰ
ਮੋਗਾ: ਮੋਗਾ ਦੇ ਜਵਾਹਰ ਨਗਰ ਵਿੱਚੋਂ ਇੱਕ ਐਕਟਵਾ ਹੋਈ ਚੋਰੀ ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ
ਮੋਗਾ: ਥਾਣਾ ਨਿਹਾਲ ਸਿੰਘ ਵਾਲਾ ਵੱਲੋਂ ਚੋਰੀ ਦੇ ਮਾਮਲੇ ਤਹਿਤ ਅੱਠ ਔਰਤਾਂ ਨੂੰ ਕੀਤਾ ਗਿਰਫ਼ਤਾਰ
ਮੋਗਾ: ਟਰੈਫਿਕ ਪੁਲਿਸ ਮੋਗਾ ਵੱਲੋਂ ਮੇਨ ਚੌਂਕ ਦੇ ਵਿੱਚ ਮੋਟਰਸਾਈਕਲਾਂ ਦੇ ਕੱਟੇ ਚਲਾਨ
ਮੋਗਾ: ਪਿੰਡ ਕੋਕਰੀ ਕਲਾ ਕੋਲੇ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ਇੱਕ ਵਿਅਕਤੀ ਗੰਭੀਰ ਜ਼ਖਮੀ
ਮੋਗਾ: ਮੋਗਾ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਪਿੰਡ ਲੁਹਾਰਾ ਦੇ 20 ਤੋਂ 25 ਨੌਜਵਾਨਾਂ ਨੇ ਕੀਤੀ ਕੁੱਟ ਮਾਰ ਗੰਭੀਰ ਜ਼ਖਮੀ
ਮੋਗਾ: ਸੁਖਾ ਨੰਦ ਦੇ ਰਹਿਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ 20 ਗ੍ਰਾਮ ਹੈਰੋਇਨ ,1 ਲੱਖ 40 ਹਜ਼ਾਰ ਡਰੱਗ ਮਨੀ ਅਤੇ ਮਹਿੰਦਰਾ ਜੀਪ ਦੇ ਨਾਲ ਕੀਤਾ ਗ੍ਰਿਫਤਾਰ
ਮੋਗਾ: ਥਾਣਾ ਸਿਟੀ ਸਾਊਥ ਵੱਲੋਂ ਤਿੰਨ ਵਿਅਕਤੀਆਂ ਤੋਂ ਦੋ ਮੋਟਰਸਾਈਕਲ ਚੋਰੀ ਦੇ ਕੀਤੇ ਬਰਾਮਦ ਤੇ ਮਾਮਲਾ ਕੀਤਾ ਗਿਆ ਦਰਜ
ਮੋਗਾ: ਮੋਗਾ ਦੇ ਮੇਨ ਬਾਜ਼ਾਰ ਵਿੱਚੋਂ ਐਕਟਵਾ ਹੋਏ ਚੋਰੀ ਲੋਕਾਂ ਨੇ ਐਕਟਵਾ ਚੋਰ ਨੂੰ ਫੜ ਕੇ ਕੀਤਾ ਪੁਲਿਸ ਦੇ ਹਵਾਲੇ
ਮੋਗਾ: ਨਗਰ ਨਿਗਮ ਦੇ ਠੇਕੇਦਾਰ 'ਤੇ ਲੋਕਾਂ ਨੇ ਸਟਰੀਟ ਲਾਈਟਾਂ ਬਦਲਣ ਸਬੰਧੀ ਲਗਾਏ ਘਪਲੇ ਦੇ ਇਲਜ਼ਾਮ , ਅਧਿਕਾਰੀ ਨੇ ਜਾਂਚ ਦਾ ਦਿੱਤਾ ਭਰੋਸਾ
ਮੋਗਾ: ਪਿੰਡ ਡਗਰੂ ਨਜ਼ਦੀਕ ਐਕਟਿਵਾ ਤੋਂ ਡਿੱਗਣ ਕਾਰਨ ਇੱਕ ਮਹਿਲਾ ਅਤੇ ਬੱਚਾ ਹੋਇਆ ਗੰਭੀਰ ਜ਼ਖਮੀ , ਸਰਕਾਰੀ ਹਸਪਤਾਲ ਵਿਖੇ ਕਰਵਾਇਆ ਗਿਆ ਭਰਤੀ
ਮੋਗਾ: ਮੋਗਾ ਜ਼ਿਲ੍ਹਾ ਦੇ ਪਿੰਡ ਕਾਹਨ ਸਿੰਘ ਵਾਲਾ ਦੇ ਰਹਿਣ ਵਾਲੇ 25 ਸਾਲਾਂ ਨੌਜਵਾਨ ਦੀ ਕਨੇਡਾ ਵਿੱਚ ਹਾਦਸੇ ਵਿੱਚ ਹੋਈ ਮੌਤ
ਮੋਗਾ: ਵਿਦੇਸ਼ ਵਿੱਚ ਰਹਿਣ ਵਾਲੀ ਲੜਕੀ ਵੱਲੋਂ ਨਿਧਾਂਵਾਲਾ ਪਿੰਡ ਦੇ ਇੱਕ ਪਰਿਵਾਰ ਨੂੰ ਭੇਜੇ  ਧਮਕੀ ਭਰੇ ਮੈਸੇਜ, ਸਾਇਬਰ ਕਰਾਇਮ ਵੱਲੋਂ ਮਾਮਲਾ ਦਰਜ