ਮੋਗਾ: ਸੁਖਾ ਨੰਦ ਦੇ ਰਹਿਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ 20 ਗ੍ਰਾਮ ਹੈਰੋਇਨ ,1 ਲੱਖ 40 ਹਜ਼ਾਰ ਡਰੱਗ ਮਨੀ ਅਤੇ ਮਹਿੰਦਰਾ ਜੀਪ ਦੇ ਨਾਲ ਕੀਤਾ ਗ੍ਰਿਫਤਾਰ
Moga, Moga | Jun 29, 2024 ਥਾਣਾ ਸਮਾਲਸਰ ਵੱਲੋਂ ਮੁੱਖਵਰ ਦੀ ਇਤਲਾਹ ਤੇ ਸੁਖਾ ਨੰਦ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ 20 ਗ੍ਰਾਮ ਹੈਰੋਇਨ ਇੱਕ ਲੱਖ 40 ਹਜ਼ਾਰ ਡਰੱਗ ਮਨੀ ਤੇ ਇੱਕ ਮਹਿੰਦਰਾ ਜੀਪ ਸਮੇਤ ਕੀਤਾ ਗਿਰਫਤਾਰ ਥਾਣਾ ਸਮਾਲਸਰ ਵਿਖੇ ਮਾਮਲਾ ਦਰਜ