ਮੋਗਾ: ਨਗਰ ਨਿਗਮ ਦੇ ਠੇਕੇਦਾਰ 'ਤੇ ਲੋਕਾਂ ਨੇ ਸਟਰੀਟ ਲਾਈਟਾਂ ਬਦਲਣ ਸਬੰਧੀ ਲਗਾਏ ਘਪਲੇ ਦੇ ਇਲਜ਼ਾਮ , ਅਧਿਕਾਰੀ ਨੇ ਜਾਂਚ ਦਾ ਦਿੱਤਾ ਭਰੋਸਾ
Moga, Moga | Jun 28, 2024 ਨਗਰ ਨਿਗਮ ਮੋਗਾ ਦੇ ਠੇਕੇਦਾਰ ਵੱਲੋਂ ਨਜਾਇਜ਼ ਤੌਰ ਤੇ ਸਟਰੀਟ ਲਾਈਟਾਂ ਬਦਲੀਆਂ ਜਾ ਰਹੀਆਂ ਸਨ ਜਿਸ ਨੂੰ ਲੈ ਕੇ ਲੋਕਾਂ ਵਿੱਚ ਪਾਇਆ ਗਿਆ ਰੋਸ ਅਤੇ ਨਗਰ ਨਿਗਮ ਨੂੰ ਕੀਤੀ ਸ਼ਿਕਾਇਤ ਨਗਰ ਨਿਗਮ ਦੇ ਅਧਿਕਾਰੀ ਨੇ ਕਿਹਾ ਕਿ ਅਗਰ ਕੋਈ ਹੇਰਾ ਫੇਰੀ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਹੋਵੇਗੀ ਕਾਰਵਾਈ