ਮੋਗਾ: ਟਰੈਫਿਕ ਪੁਲਿਸ ਮੋਗਾ ਵੱਲੋਂ ਮੇਨ ਚੌਂਕ ਵਿੱਚ ਕੱਟੇ ਮੋਟਰਸਾਈਕਲਾਂ ਦੇ ਚਲਾਂ
Moga, Moga | Jun 30, 2024 ਟਰੈਫਿਕ ਪੁਲਿਸ ਮੋਗਾ ਵੱਲੋਂ ਕੀਤੀ ਗਈ ਸਖਤੀ ਮੇਨ ਚੌਂਕ ਦੇ ਵਿੱਚ ਨੱਕਾਬੰਦੀ ਕਰਕੇ ਮੋਟਰਸਾਈਕਲਾਂ ਦੇ ਕੱਟੇ ਚਲਾਨ ਪੁਲਿਸ ਵੱਲੋਂ ਦਿੱਤੀ ਚੇਤਾਵਨੀ ਕਾਗਜ ਨਾ ਹੋਣ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ