ਮੋਗਾ: ਪਿੰਡ ਡਗਰੂ ਨਜ਼ਦੀਕ ਐਕਟਿਵਾ ਤੋਂ ਡਿੱਗਣ ਕਾਰਨ ਇੱਕ ਮਹਿਲਾ ਅਤੇ ਬੱਚਾ ਹੋਇਆ ਗੰਭੀਰ ਜ਼ਖਮੀ , ਸਰਕਾਰੀ ਹਸਪਤਾਲ ਵਿਖੇ ਕਰਵਾਇਆ ਗਿਆ ਭਰਤੀ
Moga, Moga | Jun 28, 2024 ਫਿਰੋਜਪੁਰ ਦੇ ਰਹਿਣ ਵਾਲੇ ਇੱਕ ਮਹਿਲਾ ਅਤੇ ਬੱਚਾ ਪਿੰਡ ਡਗਰੂ ਕੋਲੇ ਐਕਟਵਾ ਤੋਂ ਡਿੱਗਣ ਕਾਰਨ ਹੋਏ ਗੰਭੀਰ ਜਖਮੀ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਫਿਰੋਜਪੁਰ ਤੋਂ ਲੁਧਿਆਣਾ ਜਾ ਰਹੇ ਸੀ ਜਦੋਂ ਡਗਰੂ ਕੋਲੇ ਪਹੁੰਚੇ ਦਾ ਖੱਡੇ ਵਿੱਚ ਵੱਜੀ ਸਕੂਟਰੀ ਅਤੇ ਹੋਏ ਗੰਭੀਰ ਜ਼ਖਮੀ