ਮੋਗਾ: ਕੋਟ ਇਸੇ ਖਾਂ ਵਿਖੇ ਸਰਕਾਰੀ ਸਕੂਲ ਦੇ ਬਾਹਰ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ
ਕੋਟ ਇਸੇ ਖਾਂ ਵਿਖੇ ਪੰਜਾਬ ਪੁਲਿਸ ਦੇ ਖਿਲਾਫ ਅਧਿਆਪਕਾ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਸਰਕਾਰੀ ਸਕੂਲ ਦੇ ਵਿੱਚ ਚੌਂਕੀਦਾਰ ਦੀ ਮੌਤ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਦਬਾਅ ਪਾ ਕੇ 4 ਲੱਖ ਰੁਪਏ ਦਵਾਏ ਚੌਂਕੀਦਾਰ ਦੇ ਪਰਿਵਾਰ ਨੂੰ ਜਿਸ ਕਰਕੇ ਅਧਿਆਪਕਾਂ ਦੇ ਵਿੱਚ ਰੋਸ