ਮੋਗਾ: ਪਿੰਡ ਖਾਈ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀਆਂ ਨੇ ਕੀਤੀ ਕੁੱਟਮਾਰ ਹੋਇਆ ਗੰਭੀਰ ਜ਼ਖਮੀ
ਪਿੰਡ ਖਾਈ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀਆਂ ਨੇ ਕੀਤੀ ਕੁੱਟਮਾਰ ਤੇਜ ਹਥਿਆਰ ਨਾਲ ਕੀਤਾ ਹਮਲਾ ਹੋਇਆ ਗੰਭੀਰ ਜਖਮੀ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ