ਮੋਗਾ: ਵਿਦੇਸ਼ ਵਿੱਚ ਰਹਿਣ ਵਾਲੀ ਲੜਕੀ ਵੱਲੋਂ ਨਿਧਾਂਵਾਲਾ ਪਿੰਡ ਦੇ ਇੱਕ ਪਰਿਵਾਰ ਨੂੰ ਭੇਜੇ ਧਮਕੀ ਭਰੇ ਮੈਸੇਜ, ਸਾਇਬਰ ਕਰਾਇਮ ਵੱਲੋਂ ਮਾਮਲਾ ਦਰਜ
Moga, Moga | Jun 28, 2024 ਪਿੰਡ ਨਿਧਾਵਾਲਾ ਦੇ ਰਹਿਣ ਵਾਲੀ ਇੱਕ ਲੜਕੀ ਹਾਲ ਆਬਾਦ ਵਿਦੇਸ਼ ਵਿੱਚ ਰਹਿ ਰਹੀ ਹੈ ਉਸ ਵੱਲੋਂ ਪਿੰਡ ਦੇ ਹੀ ਇੱਕ ਵਿਅਕਤੀ ਦੇ ਪਰਿਵਾਰ ਨੂੰ ਅਸ਼ਲੀਲ ਅਤੇ ਧਮਕੀ ਭਰੇ ਮੈਸੇਜ ਭੇਜੇ ਜਿਸ ਦੇ ਚਲਦੇ ਸਾਇਬਰ ਕਰਾਇਮ ਵੱਲੋਂ ਮਾਮਲਾ ਕੀਤਾ ਗਿਆ ਦਰਜ