ਮੋਗਾ: ਬਾਘਾ ਪੁਰਾਣਾ ਦੇ ਬੱਸ ਸਟੈਂਡ ਕੋਲੇ ਇੱਕ ਵਿਅਕਤੀ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀ ਕੀਤੀ ਗਈ ਕੋਸ਼ਿਸ਼ ਲੋਕਾਂ ਵੱਲੋਂ ਫੜ ਕੇ ਕੀਤੀ ਛਿੱਤਰ ਪਰੇਡ
ਬਾਘਾ ਪੁਰਾਣਾ ਦੇ ਬੱਸ ਸਟੈਂਡ ਕੋਲੇ ਇੱਕ ਵਿਅਕਤੀ ਵੱਲੋਂ ਮੋਟਰਸਾਈਕਲ ਚੋਰੀ ਕਰਨ ਦੀ ਕੀਤੀ ਗਈ ਕੋਸ਼ਿਸ਼ ਲੋਕਾਂ ਵੱਲੋਂ ਮੌਕੇ ਤੇ ਫੜਿਆ ਅਤੇ ਕੀਤੀ ਛਿੱਤਰ ਪਰੇਡ ਅਤੇ ਬਾਅਦ ਦੇ ਵਿੱਚ ਕੀਤਾ ਪੁਲਿਸ ਦੇ ਹਵਾਲੇ