ਮੋਗਾ: ਥਾਣਾ ਸਿਟੀ ਸਾਊਥ ਵੱਲੋਂ ਤਿੰਨ ਵਿਅਕਤੀਆਂ ਤੋਂ ਦੋ ਮੋਟਰਸਾਈਕਲ ਚੋਰੀ ਦੇ ਕੀਤੇ ਬਰਾਮਦ ਤੇ ਮਾਮਲਾ ਕੀਤਾ ਗਿਆ ਦਰਜ
Moga, Moga | Jun 29, 2024 ਥਾਣਾ ਸਿਟੀ ਸਾਊਥ ਵੱਲੋਂ ਪਿੰਡ ਚੰਡਿਆਣਾ ਕੋਲੋਂ ਤਿੰਨ ਵਿਅਕਤੀਆਂ ਨੂੰ ਦੋ ਚੋਰੀ ਦੇ ਮੋਟਰਸਾਈਕਲਾਂ ਨਾਲ ਕੀਤਾ ਗਿਰਫ਼ਤਾਰ ਥਾਣਾ ਸਿਟੀ ਸਾਊਥ ਵਿਖੇ ਮਾਮਲਾ ਕੀਤਾ ਗਿਆ ਦਰਜ