ਮੋਗਾ: ਮੋਗਾ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਪਿੰਡ ਲੁਹਾਰਾ ਦੇ 20 ਤੋਂ 25 ਨੌਜਵਾਨਾਂ ਨੇ ਕੀਤੀ ਕੁੱਟ ਮਾਰ ਗੰਭੀਰ ਜ਼ਖਮੀ
Moga, Moga | Jun 29, 2024 ਮੋਗਾ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਪਿੰਡ ਲੁਹਾਰਾ ਦੇ ਰਹਿਣ ਵਾਲੇ 20 ਤੋਂ 25 ਨੌਜਵਾਨਾ ਨੇ ਕੀਤੀ ਕੁੱਟਮਾਰ ਕੀਤਾ ਗੰਭੀਰ ਜਖਮੀ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ