Public App Logo
Profile Picture

Gurwinder singh

@guri33123
1096Followers
2Following
ਡੇਰਾਬਸੀ: ਡੇਰਾ ਬੱਸੀ ਵਿਖੇ ਵਿਦੇਸ਼ ਭੇਜਣ ਦੇ ਨਾਮ 'ਤੇ 3 ਲੱਖ 24 ਹਜ਼ਾਰ ਰੁਪਏ  ਦੀ ਠੱਗੀ ਦੇ ਮਾਮਲੇ ਵਿੱਚ ਪੁਲਿਸ ਨੇ ਕੀਤਾ ਕੇਸ ਦਰਜ
ਡੇਰਾਬਸੀ: ਡੇਰਾਬੱਸੀ ਵਿਖੇ ਵਿਅਕਤੀ ਦੀ ਭੇਦ-ਭਰੇ ਹਾਲਾਤ 'ਚ ਹੋਈ ਮੌਤ , ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਡੇਰਾਬਸੀ: ਜ਼ੀਰਕਪੁਰ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਚੋਰੀ ਦੇ ਪੰਜ ਮੋਟਰਸਾਈਕਲ ਕੀਤੇ ਬਰਾਮਦ
ਡੇਰਾਬਸੀ: ਜ਼ੀਰਕਪੁਰ ਵਿੱਚ ਹੋਏ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਆਰੋਪੀ ਨੂੰ ਕੀਤਾ ਗ੍ਰਿਫਤਾਰ
ਡੇਰਾਬਸੀ: ਜ਼ੀਰਕਪੁਰ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕੀਤਾ ਗਿਆ ਕਤਲ , ਪੁਲਿਸ ਨੇ 10 ਅਣਪਛਾਤਿਆਂ 'ਤੇ ਕੀਤਾ ਮਾਮਲਾ ਦਰਜ
ਖਰੜ: ਮੁੱਲਾਪੁਰ ਗਰੀਬਦਾਸ ਵਿਖੇ ਅੰਗੀਠੀ ਬਾਲ ਕੇ ਸੁੱਤਾ ਪਿਆ ਸੀ ਪਰਿਵਾਰ, ਦਮ ਘੁੱਟਣ ਕਾਰਨ  ਡੇਢ ਸਾਲ ਦੇ ਬੱਚੇ ਸਮੇਤ ਮਾਂ ਦੀ ਮੌਤ
ਡੇਰਾਬਸੀ: ਡੇਰਾਬਸੀ ਵਿਖੇ ਹਰਿਆਣਾ ਰੋਡਵੇਜ਼ ਦੀ ਬੱਸ ਪਲਟੀ, ਵੱਡਾ ਹਾਦਸਾ ਟਲਿਆ
ਐਸਏਐਸ ਨਗਰ ਮੁਹਾਲੀ: ਮੋਹਾਲੀ ਪੁਲਿਸ ਨੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ ਨਬਾਲਿਕ ਸਮੇਤ ਤਿੰਨ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
ਐਸਏਐਸ ਨਗਰ ਮੁਹਾਲੀ: ਫੇਜ਼ 11 ਲਾਈਟ ਪੁਆਇੰਟ ਨੇੜੇ ਤੇਜ਼ ਰਫਤਾਰ ਕਾਰ ਨੇ ਆਟੋ ਨੂੰ ਮਾਰੀ ਟੱਕਰ, ਆਟੋ ਚਾਲਕ ਦੀ ਹੋਈ ਮੌਤ
ਡੇਰਾਬਸੀ: ਜ਼ੀਰਕਪੁਰ ਵਿਖੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
ਐਸਏਐਸ ਨਗਰ ਮੁਹਾਲੀ: ਸਰਦੀਆਂ ਵਿੱਚ ਰਾਤ ਨੂੰ ਡਿਊਟੀ ਕਰਨ ਵਾਲੇ ਟਰੈਫਿਕ ਅਤੇ ਪੀਸੀਆਰ ਕਰਮਚਾਰੀਆਂ ਨੂੰ ਐਸਐਸਪੀ ਮੋਹਾਲੀ ਨੇ ਰਿਫੈਕਟਰ ਬੈਲਟਾਂ ਵੰਡੀਆਂ
ਐਸਏਐਸ ਨਗਰ ਮੁਹਾਲੀ: ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਬੈਠਕ ਕੀਤੀ
ਡੇਰਾਬਸੀ: ਜ਼ੀਰਕਪੁਰ ਵਿਖੇ ਗੋਦਾਮ ਦਾ ਤਾਲਾ ਕੱਟ ਕੇ ਅੰਦਰ ਰੱਖੇ 35 ਲੱਖ ਰੁਪਏ ਦਾ ਕਾਸਮੈਟਿਕ ਦਾ ਸਮਾਨ ਚੋਰੀ ਕਰਕੇ ਲੈ ਗਏ ਚੋਰ
ਡੇਰਾਬਸੀ: ਡੇਰਾਵਾਸੀ ਵਿਖੇ ਇੱਕ 19 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਆਪਣੀ ਜੀਮੋ ਲੀਲਾ ਕੀਤੀ ਸਮਾਪਤ
ਡੇਰਾਬਸੀ: ਜ਼ੀਰਕਪੁਰ ਵਿਖੇ ਨੌਜਵਾਨ ਨੂੰ ਪਿਸਤੋਲ ਨਾਲ ਡਰਾਉਣ ਅਤੇ ਜਾਨ ਤੇ ਮਾਰਨ ਦੀ ਕੋਸ਼ਿਸ਼, ਪੁਲਿਸ ਨੇ ਕੇਸ ਕੀਤਾ ਦਰਜ
ਡੇਰਾਬਸੀ: ਜ਼ੀਰਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ 1252 ਨਸ਼ੀਲੇ ਕੈਪਸੂਲ ਦੇ ਨਾਲ ਕੀਤਾ ਗ੍ਰਿਫਤਾਰ
ਐਸਏਐਸ ਨਗਰ ਮੁਹਾਲੀ: ਲੁੱਟ-ਖੋਹ ਕਰਨ ਅਤੇ ਧਮਕੀ ਦੇ ਕੇ ਪੈਸੇ ਟਰਾਂਸਫਰ ਕਰਾਉਣ ਦੇ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਗ੍ਰਿਫ਼ਤਾਰ
ਡੇਰਾਬਸੀ: ਲਾਲੜੂ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧੀਰਾਂ ਵਿੱਚ ਹੋਇਆ ਝਗੜਾ ਅਤੇ ਚੱਲੀ ਗੋਲੀ , ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਕਰਵਾਇਆ ਭਰਤੀ
ਡੇਰਾਬਸੀ: ਜ਼ੀਰਕਪੁਰ ਵਿਖੇ ਪੁਲਿਸ ਵੱਲੋਂ ਥਾਣਿਆਂ ਦੀ ਸੁਰੱਖਿਆ ਵਿੱਚ ਕੀਤਾ ਗਿਆ ਵਾਧਾ
ਡੇਰਾਬਸੀ: ਜ਼ੀਰਕਪੁਰ ਵਿਖੇ ਚੰਡੀਗੜ੍ਹ ਅੰਬਾਲਾ ਹਾਈਵੇ ਤੇ ਚਲਦੀ ਕਾਰ ਨੂੰ ਲੱਗੀ ਅੱਗ
ਐਸਏਐਸ ਨਗਰ ਮੁਹਾਲੀ: ਪੀ-ਆਰ ਸੈਵਨ ਮੁੱਖ ਮਾਰਗ 'ਤੇ ਵਾਪਰਿਆ ਸੜਕ ਹਾਦਸਾ, ਦੋ ਵਿਅਕਤੀਆਂ ਦੀ ਹੋਈ ਮੌਤ ਅਤੇ ਇੱਕ ਜਖਮੀ
ਡੇਰਾਬਸੀ: ਜ਼ੀਰਕਪੁਰ ਪੁਲਿਸ ਨੇ ਬਿਨਾਂ ਪਰਮਿਸ਼ਨ ਮਿੱਟੀ ਪੁੱਟਣ ਦੇ ਮਾਮਲੇ ਵਿੱਚ ਰਾਮਪੁਰ ਕਲਾ ਪਿੰਡ ਦੇ ਦੋ ਭਰਾਵਾਂ ਦੇ ਖਿਲਾਫ ਕੇਸ ਕੀਤਾ ਦਰਜ
ਡੇਰਾਬਸੀ: ਡੇਰਾਵਾਸੀ ਵਿਖੇ ਹਾਈ ਵੋਲਟੇਜ ਤਾਰਾਂ ਦੇ ਸੰਪਰਕ ਚ ਆਉਣ ਨਾਲ ਬੀਐਸਐਨਐਲ ਦੇ ਮੁਲਾਜ਼ਮ ਦੀ ਹੋਈ ਮੌਤ
ਡੇਰਾਬਸੀ: ਜ਼ੀਰਕਪੁਰ ਵਿਖੇ ਪੈਦਲ ਜਾ ਰਹੀ ਲੜਕੀ ਨੂੰ ਟਰੱਕ ਨੇ ਮਾਰੀ ਟੱਕਰ, ਪੁਲਿਸ ਨੇ ਕੀਤਾ ਕੇਸ ਦਰਜ
ਐਸਏਐਸ ਨਗਰ ਮੁਹਾਲੀ: ਲਾਂਡਰਾਂ ਵਿਖੇ ਗੱਡੀਆਂ ਦੀ ਟੱਕਰ ਤੋਂ ਬਾਅਦ ਗੋਲੀ ਚਲਾਉਣ ਦਾ ਆਇਆ ਮਾਮਲਾ ਸਾਹਮਣੇ