ਡੇਰਾਬਸੀ: ਡੇਰਾਬੱਸੀ ਵਿਖੇ ਵਿਅਕਤੀ ਦੀ ਭੇਦ-ਭਰੇ ਹਾਲਾਤ 'ਚ ਹੋਈ ਮੌਤ , ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਡੇਰਾਵਾਸੀ ਦੇ ਪਿੰਡ ਮੀਰਪੁਰ ਵਿਖੇ ਇੱਕ ਲਾਵਾਰਿਸ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।