ਡੇਰਾਬਸੀ: ਜ਼ੀਰਕਪੁਰ ਵਿੱਚ ਹੋਏ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਆਰੋਪੀ ਨੂੰ ਕੀਤਾ ਗ੍ਰਿਫਤਾਰ
ਜ਼ੀਰਪੁਰ ਵਿਖੇ ਪਟਿਆਲਾ ਸ਼ੌਕ ਨੇੜੇ ਵੀਰਵਾ ਦੇਰ ਰਾਤ ਇੱਕ ਨੌਜਵਾਨ ਦੀ ਤੇਜ਼ਤਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਜਾਂਚ ਕਰਦਿਆ ਪੁਲਿਸ ਨੇ ਮੁੱਖ ਆਰੋਪੀ ਨੂ ਗ੍ਰਿਫਤਾਰ ਕੀਤਾ ਹੈ।