ਡੇਰਾਬਸੀ: ਲਾਲੜੂ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧੀਰਾਂ ਵਿੱਚ ਹੋਇਆ ਝਗੜਾ ਅਤੇ ਚੱਲੀ ਗੋਲੀ , ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਕਰਵਾਇਆ ਭਰਤੀ
ਲਾਲੜੂ ਵਿਖੇ ਧਰਮਗੜ੍ਹ ਰੋਡ ਤੇ ਸਥਿਤ ਸੁਖੀਜਾ ਪੈਲਸ ਨੇੜੇ ਇੱਕ ਅਵਾਲ ਪੇਪਰ ਦੀ ਦੁਕਾਨ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਝਗੜੇ ਅਤੇ ਗੋਲੀ ਚਲੰਦੇ ਸੰਬੰਧ ਚ ਪੁਲਿਸ ਨੇ ਦੋਵਾਂ ਧੀਰਾਂ ਦੀ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।