ਐਸਏਐਸ ਨਗਰ ਮੁਹਾਲੀ: ਫੇਜ਼ 11 ਲਾਈਟ ਪੁਆਇੰਟ ਨੇੜੇ ਤੇਜ਼ ਰਫਤਾਰ ਕਾਰ ਨੇ ਆਟੋ ਨੂੰ ਮਾਰੀ ਟੱਕਰ, ਆਟੋ ਚਾਲਕ ਦੀ ਹੋਈ ਮੌਤ
ਮੋਹਾਲੀ ਫੇਜ਼ 11 ਲਾਈਟ ਪੁਆਇੰਟ ਨੇੜੇ ਤੇਜ਼ ਰਫਤਾਰ ਕਾਰ ਦੀ ਲਪੇਟ ਚ ਆਉਣ ਨਾਲ ਆਟੋ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਪ੍ਰਮੋਦ ਕੁਮਾਰ ਵਾਸੀ ਅੰਬ ਸਾਹਿਬ ਕਲੋਨੀ ਵਜੋਂ ਹੋਈ ਹੈ। ਇਸ ਸੰਬੰਧੀ ਥਾਣਾ ਫੇਸ ਵਗੈਰਾ ਦੀ ਪੁਲਿਸ ਨੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰਕਰ ਦਿੱਤੀ ਹੈ।