ਡੇਰਾਬਸੀ: ਜ਼ੀਰਕਪੁਰ ਵਿਖੇ ਗੋਦਾਮ ਦਾ ਤਾਲਾ ਕੱਟ ਕੇ ਅੰਦਰ ਰੱਖੇ 35 ਲੱਖ ਰੁਪਏ ਦਾ ਕਾਸਮੈਟਿਕ ਦਾ ਸਮਾਨ ਚੋਰੀ ਕਰਕੇ ਲੈ ਗਏ ਚੋਰ
ਜ਼ੀਰਕਪੁਰ ਦੇ ਗਡਾਊਨ ਏਰੀਆ ਵਿੱਚ ਪੈਂਦੇ ਇੱਕ ਗੋਦਾਮ ਦਾ ਤਾਲਾ ਕੱਟ ਕੇ ਚੋਰ ਅੰਦਰ ਰੱਖੇ 35 ਲੱਖ ਰੁਪਏ ਦਾ ਕੋਸਮੈਟਿਕ ਦਾ ਸਮਾਨ ਚੋਰੀ ਕਰਕੇ ਲੈ ਗਏ ਚੋਰਾਂ ਦੀ ਇਹ ਕਰਤੂਤ ਗੋਦਾਮ ਵਿੱਚ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ