ਡੇਰਾਬਸੀ: ਡੇਰਾ ਬੱਸੀ ਵਿਖੇ ਵਿਦੇਸ਼ ਭੇਜਣ ਦੇ ਨਾਮ 'ਤੇ 3 ਲੱਖ 24 ਹਜ਼ਾਰ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਪੁਲਿਸ ਨੇ ਕੀਤਾ ਕੇਸ ਦਰਜ
ਡੇਰਾਬਸੀ ਮੁਬਾਰਕਪੁਰ ਰੋਡ ਤੇ ਮਾਡਲ ਟਾਊਨ ਕਲੋਨੀ ਵਿੱਚ ਵਿਦੇਸ਼ ਭੇਜਣ ਦੇ ਨਾਂ ਤੇ 3 ਲਖ 24 ਹਜਾਰ ਰੁਪਏ ਦੀ ਠੱਗੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਮਿਤਪਾਲ ਅਤੇ ਸੰਤੋਸ਼ ਸ਼ਰਮਾ ਨਾਮ ਦੀ ਮਹਿਲਾ ਦੇ ਖਿਲਾਫ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ