ਡੇਰਾਬਸੀ: ਜ਼ੀਰਕਪੁਰ ਵਿਖੇ ਪੈਦਲ ਜਾ ਰਹੀ ਲੜਕੀ ਨੂੰ ਟਰੱਕ ਨੇ ਮਾਰੀ ਟੱਕਰ, ਪੁਲਿਸ ਨੇ ਕੀਤਾ ਕੇਸ ਦਰਜ
ਜ਼ੀਰਪੁਰ ਦੇ ਸੰਪੂਰਾ ਚੌਂਕ ਤੇ ਇੱਕ ਟਰੱਕ ਚਾਲਕ ਨੇ ਪੈਦਲ ਜਾ ਰਹੀ 20 ਸਾਲਾ ਲੜਕੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸਕਾ ਲੜਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਮੌਕੇ ਤੇ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਟਰੱਕ ਦੇ ਨੰਬਰ ਦੇ ਆਧਾਰ ਤੇ ਅਣਪਛਾਤੇ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ