ਐਸਏਐਸ ਨਗਰ ਮੁਹਾਲੀ: ਸਰਦੀਆਂ ਵਿੱਚ ਰਾਤ ਨੂੰ ਡਿਊਟੀ ਕਰਨ ਵਾਲੇ ਟਰੈਫਿਕ ਅਤੇ ਪੀਸੀਆਰ ਕਰਮਚਾਰੀਆਂ ਨੂੰ ਐਸਐਸਪੀ ਮੋਹਾਲੀ ਨੇ ਰਿਫੈਕਟਰ ਬੈਲਟਾਂ ਵੰਡੀਆਂ
ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਮੋਹਾਲੀ ਪੁਲਿਸ ਦੇ ਟਰੈਫਿਕ ਅਤੇ ਪੀਸੀਆਰ ਵਿੱਚ ਤੈਨਾਤ ਕਰਮਚਾਰੀਆਂ ਨੂੰ ਰਾਹ ਸਮੇਂ ਡਿਊਟੀ ਕਰਨ ਵੇਲੇ ਰਿਫੈਕਟਰ ਸੇਫਟੀ ਬਿਲਟਾਂ ਦਿੱਤੀਆਂ ਗਈਆਂ ਹਨ। ਐਸਐਸਪੀ ਮੋਹਾਲੀ ਵੱਲੋਂ ਫੇਸ ਸੱਤ ਵਿੱਚ ਸਥਿਤ ਸਾਈਬਰ ਪੁਲਿਸ ਸਟੇਸ਼ਨ ਵਿਖੇ ਇਹ ਬੈਲਟਾਂ ਦਿੱਤੀਆਂ ਗਈਆਂ ਹਨ