ਡੇਰਾਬਸੀ: ਜ਼ੀਰਕਪੁਰ ਵਿਖੇ ਪੁਲਿਸ ਵੱਲੋਂ ਥਾਣਿਆਂ ਦੀ ਸੁਰੱਖਿਆ ਵਿੱਚ ਕੀਤਾ ਗਿਆ ਵਾਧਾ
ਮਾਲਵਾ ਖੇਤਰ ਵਿੱਚ ਵਾਪਰੀਆਂ ਘਟਨਾਵਾਂ ਦੇ ਮੱਦੇ ਨਜ਼ਰ ਜਿਰਕਪੁਰ ਪੁਲਿਸ ਨੇ ਥਾਣਿਆਂ ਦੀ ਚੌਕਸੀ ਵਧਾ ਦਿੱਤੀ ਹੈ ਥਾਣਿਆਂ ਵਿੱਚ ਰਾਤ ਦੇ ਸਮੇਂ ਮੁਲਾਜ਼ਮਾਂ ਦੀ ਗਿਣਤੀ ਦੁਗਨੀ ਕਰ ਦਿੱਤੀ ਗਈ ਹੈ ਅਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ