Public App Logo
Profile Picture

Jaskarn Meet

@meet39043
144147Followers
9Following
ਬਠਿੰਡਾ: ਗੋਨਿਆਣਾ ਮੰਡੀ ਬਿਜਲੀ ਚੋਰੀ ਫੜਨ ਗਏ ਬਿਜਲੀ ਵਿਭਾਗ ਦੇ ਲਾਇਨ ਮੈਨ ਦੀ ਬੰਦੀ ਬਣਾ ਕੇ ਕੀਤੀ ਕੁੱਟਮਾਰ ਪੁਲਿਸ ਨੇ ਛੁਡਵਾਇਆ
ਬਠਿੰਡਾ: ਕਮਲਾ ਨਹਿਰੂ ਕਲੋਨੀ 'ਚ ਦੋਧੀ ਯੂਨੀਅਨ ਦੇ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ ਕੀ ਦੋਧੀਆਂ ਖਿਲਾਫ ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਨਿੰਦਣਯੋਗ
ਬਠਿੰਡਾ: ਨਰੂਆਣਾ ਵਿਖੇ ਹੋਈ ਹਵਾਈ ਫਾਇਰਿੰਗ ਦੇ ਮਾਮਲੇ 'ਚ ਦੋ ਹੋਰ ਮੁਲਜ਼ਮ ਕੀਤੇ ਗ੍ਰਿਫ਼ਤਾਰ , ਕੁੱਲ ਤਿੰਨ ਮੁਲਜ਼ਮ ਹੋ ਚੁੱਕੇ ਹਨ ਗ੍ਰਿਫਤਾਰ- SSP
ਬਠਿੰਡਾ: ਨਗਰ ਨਿਗਮ ਪਹੁੰਚੇ ਕੈਬਨਿਟ ਮੰਤਰੀ ਰਵਜੋਤ ਸਿੰਘ ਨੂੰ ਪੁਲਿਸ ਟੁਕੜੀ ਨੇ ਦਿੱਤੀ ਸਲਾਮੀ, ਅਧਿਕਾਰੀਆਂ ਨਾਲ ਵੀ ਕੀਤੀ ਮੀਟਿੰਗ
ਬਠਿੰਡਾ: ਟੀਚਰ ਹੋਮ ਵਿਖੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿਵਾਉਣ 'ਚ ਸਹਾਈ ਹੋਣ ਵਾਲੇ ਮੁਲਾਜਮਾਂ ਨੂੰ ADC ਨੇ ਕੀਤਾ ਸਨਮਾਨਿਤ
ਬਠਿੰਡਾ: ਰਾਜਿੰਦਰਾ ਕਾਲਜ ਦੇ ਬਾਹਰ ਯੂਪੀ ਵਿੱਚ ਚਾਰ ਸਾਲਾਂ ਦੀ ਬੱਚੀ ਨਾਲ ਹੋਏ ਰੇਪ ਦੇ ਵਿਰੋਧ ਦੇ ਵਿੱਚ ਵਿਦਿਆਰਥੀਆਂ ਨੇ ਕੱਢਿਆ ਰੋਸ ਮਾਰਚ
ਬਠਿੰਡਾ: ਭਾਈ ਰੂਪਾ ਵਿਖੇ ਹੋਏ ਕਤਲ ਦੇ ਮਾਮਲੇ ਵਿੱਚ ਏਜੀਟੀਐਫ ਨੇ ਦੋ ਪਿਸਤੌਲ ਅਤੇ ਪੰਜ ਕਾਰਤੂਸਾਂ ਦੇ ਨਾਲ ਦੋ ਹੋਰ ਮੁਲਜ਼ਮ ਕੀਤੇ ਗ੍ਰਿਫ਼ਤਾਰ
ਬਠਿੰਡਾ: ਬੱਸ ਸਟੈਂਡ ਵਿਖੇ ਮੰਗਾਂ ਨੂੰ ਲੈਕੇ PRTC ਦੇ ਕੱਚੇ ਕਾਮਿਆਂ ਨੇ ਕੀਤੀ ਗੇਟ ਰੈਲੀ, 24 ਫਰਵਰੀ ਨੂੰ ਪਟਿਆਲਾ ਬੱਸ ਸਟੈਂਡ ਦੇ ਘਿਰਾਓ ਦਾ ਕੀਤਾ ਐਲਾਨ
ਬਠਿੰਡਾ: ਜੌਗਰ ਪਾਰਕ ਨੇੜੇ ਕਾਰ ਨੂੰ ਲੱਗੀ ਅੱਗ, ਕਾਰ ਹੋਈ ਸੜ ਕੇ ਸੁਆਹ ਅਤੇ ਬਾਲ-ਬਾਲ ਬਚਿਆ ਕਾਰ ਚਾਲਕ
ਬਠਿੰਡਾ: ਬਚਨ ਕਲੋਨੀ ਚ ਚੱਲ ਰਹੀ ਬਰਥਡੇ ਪਾਰਟੀ ਚ ਸੀਵਰ ਹੋਇਆ ਓਵਰਫਲੋ ਟੈਂਟ ਚ ਵੜਿਆ ਗੰਦਾ ਪਾਣੀ ਰਿਸ਼ਤੇਦਾਰ ਖਾਣਾ ਛੱਡ ਕੇ ਭੱਜੇ
ਬਠਿੰਡਾ: ਟੀਚਰ ਹੋਮ 'ਚ ਲੋਕ ਮੋਰਚਾ ਪੰਜਾਬ ਵੱਲੋਂ ਖੇਤੀ ਖਰੜੇ ਸਬੰਧੀ ਕੀਤੀ ਗਈ ਅਹਿਮ ਮੀਟਿੰਗ
ਬਠਿੰਡਾ: ਚੱਕ ਰੁਲਦੂ ਸਿੰਘ ਵਾਲਾ ਵਿਖੇ ਘਰੇਲੂ ਕਲੇਸ਼ ਦੇ ਚਲਦੇ ਪਿਤਾ ਵੱਲੋਂ ਪੁੱਤਰ ਦਾ ਗੋਲੀ ਮਾਰ ਕੇ ਕੀਤਾ ਗਿਆ ਕਤਲ
ਬਠਿੰਡਾ: ਵਿਰਾਸਤੀ ਪਿੰਡ ਜੈਪਾਲਗੜ੍ਹ 'ਚ IHM ਵੱਲੋਂ ਕਰਵਾਏ ਦੋ ਰੋਜ਼ਾ   ਰੁਜਗਾਰ ਮੇਲੇ 'ਚ ਏਡੀਸੀ ਨੇ ਕੀਤੀ ਸ਼ਿਰਕਤ
ਬਠਿੰਡਾ: ਸੰਤਪੁਰਾ ਰੋਡ ਤੋਂ ਚੋਰੀ ਦੇ ਤਿੰਨ ਮੋਟਰਸਾਈਕਲਾਂ ਸਮੇਤ ਦੋ ਗ੍ਰਿਫਤਾਰ
ਬਠਿੰਡਾ: ਵਿਰਾਸਤੀ ਪਿੰਡ ਚ ਲਗਾਇਆ ਗਿਆ ਦੋ ਰੋਜ਼ਾ ਹੁਨਰ ਸੇ ਰੁਜਗਾਰ ਮੇਲਾ ਮੇਅਰ ਪਦਮਜੀਤ ਮਹਿਤਾ ਨੇ ਕੀਤਾ ਉਦਘਾਟਨ
ਬਠਿੰਡਾ: ਗੋਨਿਆਣਾ ਰੋਡ 'ਤੇ ਐਨ.ਐਫ.ਐਲ ਦੇ ਨੇੜੇ ਇੱਕ ਵਕੀਲ 'ਤੇ ਹੋਈ ਫਾਇਰਿੰਗ ਮਾਮਲੇ 'ਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਬਠਿੰਡਾ: ਟਰਾਂਸਪੋਰਟ ਨਗਰ ਤੋਂ 15 ਗ੍ਰਾਮ ਹੈਰੋਇਨ ਦੇ ਨਾਲ ਪੁਲਿਸ ਨੇ ਦੋ ਔਰਤਾਂ ਨੂੰ ਕੀਤਾ ਕਾਬੂ
ਬਠਿੰਡਾ: ਮਿੰਨੀ ਸੈਕਟਰੀਏਟ 'ਚ ADC ਪੂਨਮ ਸਿੰਘ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ, ਕਿਹਾ ਵਿਕਾਸ ਕਾਰਜਾਂ ਦਾ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ ਨਿਪਟਾਰਾ
ਬਠਿੰਡਾ: ਹੰਨੂਮਾਨ ਚੌਕ ਦੇ ਨੇੜੇ ਮਹਾਦੇਵੀ ਬੈਕਰੀ ਦੇ ਅੰਦਰ ਸਿਹਤ ਵਿਭਾਗ ਵੱਲੋਂ ਭਰੇ ਗਏ ਸੈਂਪਲ
ਬਠਿੰਡਾ: ਹਨੂੰਮਾਨ ਚੌਕ ਨੇੜੇ ਇੱਕ ਬੈਕਰੀ 'ਚ ਵੇਚਿਆ ਗਿਆ ਉੱਲੀ ਲੱਗਿਆ ਸਮਾਨ ਖਾ ਕੇ ਵਿਅਕਤੀ ਹੋਇਆ ਬਿਮਾਰ , ਪਰਿਵਾਰ ਨੇ ਕੀਤਾ ਹੰਗਾਮਾ
ਬਠਿੰਡਾ: ਗਿੱਲਪਤੀ ਦੇ ਨੇੜੇ ਤੋਂ ਚੋਰੀ ਦੇ 2020 ਲੀਟਰ ਪੈਟਰੋਲ ਅਤੇ ਡੀਜ਼ਲ ਦੇ ਨਾਲ ਦੋ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ
ਬਠਿੰਡਾ: ਮਲੂਕਾ ਤੋਂ ਸੀਆਈਏ 1 ਦੀ ਪੁਲਿਸ ਨੇ 40 ਕਿੱਲੋ ਭੁੱਕੀ ਦੇ ਨਾਲ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਬਠਿੰਡਾ: ਧੋਬੀਆਣਾ ਬਸਤੀ ਚ ਗੈਸ ਪਲਟੀ ਕਰਦੇ ਸਮੇਂ ਸਿਲਿੰਡਰ ਫਟੇ ਇਕ ਗੰਭੀਰ ਜਖਮੀ
ਬਠਿੰਡਾ: ਭਾਈ ਜਗਤਾ ਜੀ ਗੁਰਦੁਆਰਾ ਸਾਹਿਬ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਸਾਹਮਣੇ ਹੋਏ ਰੂਬਰੂ
ਬਠਿੰਡਾ: ਸਰਕਿਟ ਹਾਊਸ ਚ ਨੈਸ਼ਨਲ ਦਲਿਤ ਮਹਾ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਗਹਿਰੀ ਨੇ ਕੀਤੀ ਮੀਟਿੰਗ 16 ਮਾਰਚ ਨੂੰ ਅਧਿਕਾਰ ਬਚਾਓ ਰੈਲੀ ਬਠਿੰਡਾ ਦੇ ਅੰਦਰ