ਬਠਿੰਡਾ: ਗੋਨਿਆਣਾ ਮੰਡੀ ਬਿਜਲੀ ਚੋਰੀ ਫੜਨ ਗਏ ਬਿਜਲੀ ਵਿਭਾਗ ਦੇ ਲਾਇਨ ਮੈਨ ਦੀ ਬੰਦੀ ਬਣਾ ਕੇ ਕੀਤੀ ਕੁੱਟਮਾਰ ਪੁਲਿਸ ਨੇ ਛੁਡਵਾਇਆ
ਗੋਨਿਆਣਾ ਮੰਡੀ ਵਿਖੇ ਇੱਕ ਘਰ ਦੇ ਅੰਦਰ ਬਿਜਲੀ ਚੋਰੀ ਦੀ ਸ਼ਿਕਾਇਤ ਮਿਲੀ ਤਾਂ ਬਿਜਲੀ ਵਿਭਾਗ ਪੈਸਕੋ ਦੇ ਸਹਾਇਕ ਲਾਈਨਮੈਨ ਸਤਬੀਰ ਸਿੰਘ ਬਿਜਲੀ ਚੋਰੀ ਫੜਨ ਲਈ ਗਏ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਉਸਨੂੰ ਅੰਦਰ ਬੁਲਾ ਕੇ ਉਸਨੂੰ ਬੰਦੀ ਬਣਾ ਲਿਆ ਗਿਆ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਖਮੀ ਕੀਤਾ ਗਿਆ।