ਬਠਿੰਡਾ: ਵਿਰਾਸਤੀ ਪਿੰਡ ਜੈਪਾਲਗੜ੍ਹ 'ਚ IHM ਵੱਲੋਂ ਕਰਵਾਏ ਦੋ ਰੋਜ਼ਾ ਰੁਜਗਾਰ ਮੇਲੇ 'ਚ ਏਡੀਸੀ ਨੇ ਕੀਤੀ ਸ਼ਿਰਕਤ
ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਆਈਐਚਐਮ ਵੱਲੋਂ ਕਰਵਾਏ ਦੋ ਰੋਜ਼ਾ ਹੁਨਰ ਸੇ ਰੁਜਗਾਰ ਮੇਲੇ ਦੇ ਵਿੱਚ ਏਡੀਸੀ ਪੂਨਮ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਮੇਲੇ ਦੇ ਅੰਦਰ ਲੱਗੀਆਂ ਸਟਾਲਾਂ ਦਾ ਨਿਰੀਖਣ ਕੀਤਾ ਗਿਆ ਕਿਹਾ ਆਪਣੇ ਰੁਜ਼ਗਾਰ ਲਈ ਸਾਨੂੰ ਆਈਐਚਐਮ ਤੋਂ ਟ੍ਰੇਨਿੰਗ ਲੈਣੀ ਚਾਹੀਦੀ ਹੈ।