ਬਠਿੰਡਾ: ਸਰਕਿਟ ਹਾਊਸ ਚ ਨੈਸ਼ਨਲ ਦਲਿਤ ਮਹਾ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਗਹਿਰੀ ਨੇ ਕੀਤੀ ਮੀਟਿੰਗ 16 ਮਾਰਚ ਨੂੰ ਅਧਿਕਾਰ ਬਚਾਓ ਰੈਲੀ ਬਠਿੰਡਾ ਦੇ ਅੰਦਰ
ਬਠਿੰਡਾ ਦੇ ਸਰਕਿਟ ਹਾਊਸ ਵਿਖੇ ਅੱਜ ਨੈਸ਼ਨਲ ਦਲਿਤ ਮਹਾ ਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗੈਰੀ ਵੱਲੋਂ ਵੱਖ-ਵੱਖ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ। ਅਤੇ ਉਹਨਾਂ ਕਿਹਾ ਕਿ 16 ਮਾਰਚ ਨੂੰ ਬਠਿੰਡਾ ਦੇ ਅੰਦਰ ਅਧਿਕਾਰ ਬਚਾਓ ਰੈਲੀ ਕੀਤੀ ਜਾ ਰਹੀ ਹੈ। ਜਿਸ ਦੇ ਵਿੱਚ ਵੱਖ-ਵੱਖ ਚੁਣੇ ਹੋਏ ਨੁਮਾਇੰਦੇ ਸ਼ਾਮਿਲ ਹੋਣਗੇ।