ਬਠਿੰਡਾ: ਬਚਨ ਕਲੋਨੀ ਚ ਚੱਲ ਰਹੀ ਬਰਥਡੇ ਪਾਰਟੀ ਚ ਸੀਵਰ ਹੋਇਆ ਓਵਰਫਲੋ ਟੈਂਟ ਚ ਵੜਿਆ ਗੰਦਾ ਪਾਣੀ ਰਿਸ਼ਤੇਦਾਰ ਖਾਣਾ ਛੱਡ ਕੇ ਭੱਜੇ
Bathinda, Bathinda | Feb 16, 2025
ਬਠਿੰਡਾ ਦੇ ਬਚਨ ਕਲੋਨੀ ਦੇ ਅੰਦਰ ਸੀਵਰ ਸਿਸਟਮ ਦਾ ਬੁਰਾ ਹਾਲ ਅੱਜ ਚੱਲ ਰਹੀ ਇੱਕ ਬਰਥਡੇ ਪਾਰਟੀ ਦੇ ਅੰਦਰ ਸੀਵਰ ਓਵਰ ਫਲੋ ਹੋ ਕੇ ਟੈਂਟ ਦੇ ਵਿੱਚ...