ਬਠਿੰਡਾ ਦੇ ਥਾਣਾ ਸੰਗਤ ਅਧੀਨ ਪੈਂਦੀ ਚੌਂਕੀ ਪਥਰਾਲਾ ਵਿੱਚ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਪਿਤਾ ਵੱਲੋਂ ਪੁੱਤਰ ਦੇ ਗੋਲੀ ਮਾਰ ਕੇ ਜਖਮੀ ਕਰਨ ਦੀ ਸੂਚਨਾ ਮਿਲੀ ਐਸਐਚ ਓ ਸੰਗਤ ਨੇ ਕਿਹਾ ਜਦ ਇਸ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਇਸਦੀ ਮੌਤ ਹੋ ਗਈ ਇਸ ਕਤਲ ਦਾ ਕਾਰਨ ਉਹਨਾਂ ਨੇ ਘਰੇਲੂ ਕਲੇਸ਼ ਦੱਸਿਆ।