ਬਠਿੰਡਾ: ਨਗਰ ਨਿਗਮ ਪਹੁੰਚੇ ਕੈਬਨਿਟ ਮੰਤਰੀ ਰਵਜੋਤ ਸਿੰਘ ਨੂੰ ਪੁਲਿਸ ਟੁਕੜੀ ਨੇ ਦਿੱਤੀ ਸਲਾਮੀ, ਅਧਿਕਾਰੀਆਂ ਨਾਲ ਵੀ ਕੀਤੀ ਮੀਟਿੰਗ
ਬਠਿੰਡਾ ਦੇ ਨਗਰ ਨਿਗਮ ਵਿਖੇ ਪਹੁੰਚੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਸਿੰਘ ਉਹਨਾਂ ਵੱਲੋਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਪੁਲਿਸ ਟੁਕੜੀ ਵੱਲੋਂ ਉਹਨਾਂ ਨੂੰ ਸਲਾਮੀ ਦਿੱਤੀ ਇਸ ਮੌਕੇ ਉਨਾਂ ਦੇ ਨਾਲ ਜਿਲੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦਪੁਰ ਬਾਰੇ ਅਤੇ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਸ਼ਾਮਿਲ ਹੋਏ।।