ਬਠਿੰਡਾ: ਹੰਨੂਮਾਨ ਚੌਕ ਦੇ ਨੇੜੇ ਮਹਾਦੇਵੀ ਬੈਕਰੀ ਦੇ ਅੰਦਰ ਸਿਹਤ ਵਿਭਾਗ ਵੱਲੋਂ ਭਰੇ ਗਏ ਸੈਂਪਲ
ਬਠਿੰਡਾ ਦੇ ਹਨੁਮਾਨ ਚੌਂਕ ਦੇ ਨੇੜੇ ਮਹਾਦੇਵੀ ਬੈਕਰੀ ਦੇ ਅੰਦਰ ਫੰਗਸ ਲੱਗੇ ਕੇਕ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਜਿਸ ਦੀ ਸ਼ਿਕਾਇਤ ਮਿਲਣ ਤੇ ਫੂਡ ਸੇਫਟੀ ਅਫਸਰ ਨਵਦੀਪ ਸਿੰਘ ਆਪਣੀ ਟੀਮ ਲੈ ਕੇ ਪਹੁੰਚੇ ਅਤੇ ਇਸ ਦੁਕਾਨ ਦੇ ਉੱਤੋਂ ਸੈਂਪਲ ਭਰੇ ਗਏ।