ਬਠਿੰਡਾ: ਕਮਲਾ ਨਹਿਰੂ ਕਲੋਨੀ 'ਚ ਦੋਧੀ ਯੂਨੀਅਨ ਦੇ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ ਕੀ ਦੋਧੀਆਂ ਖਿਲਾਫ ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਨਿੰਦਣਯੋਗ
ਬਠਿੰਡਾ ਦੀ ਕਮਲਾ ਨਹਿਰੂ ਕਲੋਨੀ ਵਿਖੇ ਪੰਜਾਬ ਦੁੱਧ ਦੀ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਢਿੱਲੋ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਸੋਸ਼ਲ ਮੀਡੀਆ ਅਤੇ ਦੋਧੀਆ ਦੀਆਂ ਖਿਲਾਫ ਚੱਲ ਰਹੀਆਂ ਖਬਰਾਂ ਨੂੰ ਦੱਸਿਆ ਕੂੜ ਪ੍ਰਚਾਰ