ਬਠਿੰਡਾ ਦੇ ਹਨੁਮਾਨ ਚੌਂਕ ਦੇ ਨੇੜੇ ਮਹਾਂਦੇਵ ਬੈਕਰੀ ਦੇ ਅੰਦਰ ਇੱਕ ਵਿਅਕਤੀ ਵੱਲੋਂ ਬਰਾਉਣ ਕੇਕ ਖਰੀਦਿਆ ਗਿਆ ਤਾਂ ਜਦ ਵਿਅਕਤੀ ਨੇ ਖਾਧਾ ਤਾਂ ਉਹ ਬਿਮਾਰ ਹੋ ਗਿਆ ਦੇਖਿਆ ਗਿਆ ਤਾਂ ਉਸ ਦੇ ਵਿੱਚ ਫੰਗਸ ਲੱਗੀ ਹੋਈ ਸੀ ਦੁਕਾਨਦਾਰ ਵੱਲੋਂ ਭਾਵੇਂ ਮਾਫੀ ਮੰਗ ਲਈ ਗਈ ਲੇਕਿਨ ਇਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੇ ਹਗਾਮਾ ਜਰੂਰ ਕੀਤਾ।