ਬਠਿੰਡਾ: ਵਿਰਾਸਤੀ ਪਿੰਡ ਚ ਲਗਾਇਆ ਗਿਆ ਦੋ ਰੋਜ਼ਾ ਹੁਨਰ ਸੇ ਰੁਜਗਾਰ ਮੇਲਾ ਮੇਅਰ ਪਦਮਜੀਤ ਮਹਿਤਾ ਨੇ ਕੀਤਾ ਉਦਘਾਟਨ
ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਆਈਐਚਐਮ ਵੱਲੋਂ ਲਗਾਇਆ ਗਿਆ ਦੋ ਰੋਜਾ ਹੁਨਰ ਸੇ ਰੁਜਗਾਰ ਮੇਲਾ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਵੱਲੋਂ ਰੀਬਨ ਕੱਟ ਕੇ ਕੀਤਾ ਇਸ ਦਾ ਉਦਘਾਟਨ।