Latest News in Jaitu (Local videos) | Public App
ਜੈਤੋ: ਰੋੜੀ ਕਪੂਰਾ ਵਿਖੇ ਨਸ਼ੇ ਦੀ ਓਵਰ ਡੋਜ ਦੇ ਚਲਦਿਆਂ ਇਕ ਨੌਜਵਾਨ ਦੀ ਮੌਤ,ਪਰਿਵਾਰ ਅਤੇ ਜੱਥੇਬੰਦੀਆਂ ਨੇ ਸਰਕਾਰ ਤੇ ਚੁੱਕੇ ਸਵਾਲ
Jaitu, Faridkot | May 31, 2025
rajeev_sharma_fdk
Follow
Share
Next Videos
ਜੈਤੋ: ਬਠਿੰਡਾ ਰੋਡ ਤੇ ਵਿਧਾਇਕ ਅਮੋਲਕ ਸਿੰਘ ਦੇ ਅੱਤਵਾਦੀ ਸ਼ਬਦ ਵਰਤਣ ਤੇ ਡਿਜੀਟਲ ਮੀਡੀਆ ਪ੍ਰੈਸ ਕਲੱਬ ਨੇ ਉਨ੍ਹਾਂ ਦੇ ਬਾਈਕਾਟ ਦਾ ਕੀਤਾ ਐਲਾਨ
rajeev_sharma_fdk
Jaitu, Faridkot | May 25, 2025
ਜੈਤੋ: ਧਾਨਕ ਬਸਤੀ ਦੇ ਰਹਿਣ ਵਾਲੇ ਵਿਅਕਤੀ ਦੀ ਨਸ਼ੇ ਦੀ ਓਵਰਡੋਜ ਦੇ ਕਾਰਨ ਹੋਈ ਮੌਤ, ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਨੇ ਚੁੱਕੇ ਸਵਾਲ
rajeev_sharma_fdk
Jaitu, Faridkot | May 24, 2025
ਜੈਤੋ: ਸ਼ੇਢਾ ਸਿੰਘ ਵਾਲਾ ਅਤੇ ਮੱਲਾ ਦੇ ਸਰਕਾਰੀ ਸਕੂਲਾਂ ਵਿੱਚ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਵਿਕਾਸ ਕਾਰਜਾਂ ਦਾ ਕੀਤਾ ਰਸਮੀ ਉਦਘਾਟਨ
rajeev_sharma_fdk
Jaitu, Faridkot | May 14, 2025
ਜੈਤੋ: ਡੀਐਸਪੀ ਦਫ਼ਤਰ ਵਿਖੇ ਪੁਲਿਸ ਨੇ ਨਸ਼ਾ ਵਿਰੋਧੀ ਜਾਗਰੂਕਤਾ ਮੀਟਿੰਗ ਦਾ ਕੀਤਾ ਆਯੋਜਨ, ਜਥੇਬੰਦੀਆਂ ਅਤੇ ਪੀਸ ਕਮੇਟੀ ਤੋਂ ਸਹਿਯੋਗ ਦੀ ਅਪੀਲ
rajeev_sharma_fdk
Jaitu, Faridkot | May 3, 2025
ਜੈਤੋ: ਸੇਠ ਬ੍ਰਿਜ ਲਾਲ ਸਟਰੀਟ ਵਿਖੇ ਬਜ਼ੁਰਗ ਔਰਤ ਤੋਂ ਸੋਨੇ ਦੀ ਚੂੜੀ ਲੈਕੇ ਫਰਾਰ ਹੋਏ ਕਾਰ ਸਵਾਰ, ਪੁਲਿਸ ਕਰ ਰਹੀ ਹੈ ਪੜਤਾਲ
rajeev_sharma_fdk
Jaitu, Faridkot | May 3, 2025
ਜੈਤੋ: ਮਾਤਾ ਰਾਣੀ ਗਲੀ ਦੇ ਘਰ ਵਿੱਚ ਚਾਕੂ ਲੈ ਕੇ ਲੁੱਟਣ ਆਏ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਨੂੰ ਸੌਂਪਿਆ
rajeev_sharma_fdk
Jaitu, Faridkot | Apr 29, 2025
ਜੈਤੋ: ਦਬੜੀਖਾਨਾ ਰੋਡ ਸਮੇਤ ਦੋ ਵੱਖ-ਵੱਖ ਥਾਵਾਂ ਤੋਂ ਲੁੱਟ-ਖੋਹ ਦੀ ਪਲੈਨਿੰਗ ਕਰ ਰਹੇ ਦੋ ਗੈਂਗਾਂ ਦੇ 8 ਮੈਂਬਰ ਪੁਲਿਸ ਨੇ ਕੀਤੇ ਗ੍ਰਿਫਤਾਰ
rajeev_sharma_fdk
Jaitu, Faridkot | Apr 26, 2025
ਜੈਤੋ: ਮੁਕਤਸਰ ਬਾਈਪਾਸ ਅੰਡਰ ਬ੍ਰਿਜ ਨੇੜਿਓਂ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਚਾਰ ਮੁਲਜ਼ਮ ਗ੍ਰਿਫਤਾਰ, ਥਾਨਾ ਜੈਤੋ ਵਿਖੇ ਮੁਕੱਦਮਾ ਦਰਜ
rajeev_sharma_fdk
Jaitu, Faridkot | Apr 10, 2025
ਜੈਤੋ: ਭਗਤੂਆਂ ਨਾਲ ਸਮੇਤ ਤਿੰਨ ਵੱਖ-ਵੱਖ ਥਾਵਾਂ ਤੋਂ ਪੁਲਿਸ ਨੇ ਹੈਰੋਇਨ ਅਤੇ ਨਸ਼ੀਲੀ ਗੋਲੀਆਂ ਸਮੇਤ ਇੱਕ ਔਰਤ ਸਨੇ ਸੱਤ ਨਸ਼ਾ ਤਸਕਰ ਕੀਤੇ ਗ੍ਰਿਫਤਾਰ
rajeev_sharma_fdk
Jaitu, Faridkot | Apr 9, 2025
ਜੈਤੋ: ਚਾਈਨਾ ਰੋਡ ਤੇ ਜੀਪ ਦੀ ਟੱਕਰ ਦੇ ਚਲਦਿਆਂ ਮੋਟਰਸਾਈਕਲ ਸਵਾਰ ਤਿੰਨ ਲੋਕ ਹੋਏ ਜ਼ਖਮੀ,ਚੜਦੀ ਕਲਾ ਸੁਸਾਇਟੀ ਨੇ ਹਸਪਤਾਲ ਪਹੁੰਚਾਇਆ
rajeev_sharma_fdk
Jaitu, Faridkot | Apr 8, 2025
ਜੈਤੋ: ਮੁਕਤਸਰ ਬਾਈਪਾਸ ਦੇ ਅੰਡਰ ਬ੍ਰਿਜ ਨੇੜਿਓਂ ਲੁੱਟ ਦੀ ਪਲੈਨਿੰਗ ਕਰਦੇ 7 ਮੁਲਜ਼ਮ ਗ੍ਰਿਫਤਾਰ, ਮੁਲਜ਼ਮਾਂ ਵਿੱਚ ਤਿੰਨ ਨਾਬਾਲਿਗ ਸ਼ਾਮਲ - ਡੀਐਸਪੀ
rajeev_sharma_fdk
Jaitu, Faridkot | Apr 2, 2025
ਜੈਤੋ: ਬਾਜਾਖਾਨਾ ਰੋਡ ਤੇ ਨਵੀਂ ਸੋਚ ਨਵਾਂ ਪੰਜਾਬ ਮੁਹਿੰਮ ਦੇ ਤਹਿਤ ਕਿਸਾਨ ਸੰਮੇਲਨ ਚ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਹੋਏ ਸ਼ਾਮਲ
rajeev_sharma_fdk
Jaitu, Faridkot | Mar 30, 2025
ਜੈਤੋ: ਮੁਕਤਸਰ ਰੋਡ ਰੇਲਵੇ ਫਾਟਕ ਨੇੜਿਓਂ 19 ਬੋਤਲਾਂ ਨਾਜਾਇਜ਼ ਸ਼ਰਾਬ ਦੇ ਨਾਲ ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
rajeev_sharma_fdk
Jaitu, Faridkot | Mar 30, 2025
ਜੈਤੋ: ਸਰਕਾਰੀ ਸਕੂਲ ਲੜਕੇ ਅਤੇ ਸਰਕਾਰੀ ਸਕੂਲ ਲੜਕੀਆਂ ਵਿਖੇ ਬਣਾਏ ਨਵੇਂ ਬਲਾਕਾਂ ਦਾ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਕੀਤਾ ਉਦਘਾਟਨ
rajeev_sharma_fdk
Jaitu, Faridkot | Mar 22, 2025
ਜੈਤੋ: ਬਾਜਾਖਾਨਾ ਚੌਂਕ ਨੇੜੇ ਬੀਜੇਪੀ ਨੇ ਜਿਲ੍ਹਾ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿੱਚ ਸੁਬਾ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਕੀਤਾ ਪ੍ਰਦਰਸ਼ਨ
rajeev_sharma_fdk
Jaitu, Faridkot | Mar 16, 2025
ਜੈਤੋ: ਜੈਤੋਂ ਨਿਊ ਮਾਰਕਿਟ ਵਿਖੇ ਖਿਡੌਣਿਆਂ ਦੀ ਦੁਕਾਨ ਤੋਂ ਕਾਰ ਚੋਰੀ, ਘਟਨਾਂ ਸੀ ਸੀ ਟੀ ਵੀ ਵਿੱਚ ਕੈਦ
fazilkapublicapp
Jaitu, Faridkot | Mar 10, 2025
ਜੈਤੋ: ਡੋਡ ਅਤੇ ਕੋਟਕਪੂਰਾ ਰੋਡ ਤੋਂ 2 ਵੱਖ-ਵੱਖ ਮਾਮਲਿਆਂ ਵਿੱਚ 8 ਮੁਲਜ਼ਮ ਗ੍ਰਿਫਤਾਰ,ਨਜਾਇਜ਼ ਅਸਲਾ ਅਤੇ ਤੇਜ਼ਧਾਰ ਹਥਿਆਰ ਹੋਏ ਬਰਾਮਦ
rajeev_sharma_fdk
Jaitu, Faridkot | Mar 8, 2025
ਜੈਤੋ: ਖੇਡ ਸਟੇਡੀਅਮ ਵਿਖੇ ਨਿਊ ਗੰਗਸਰ ਸਪੋਰਟਸ ਕਲੱਬ ਨੇ ਕਰਵਾਈ ਸਲਾਨਾ ਵੈਟਰਨ ਅਥਲੀਟ, ਫਰੀਦਕੋਟ ਅਤੇ ਜੈਤੋ ਦੇ ਵਿਧਾਇਕ ਹੋਏ ਸ਼ਾਮਿਲ
rajeev_sharma_fdk
Jaitu, Faridkot | Mar 2, 2025
ਜੈਤੋ: ਬਠਿੰਡਾ ਰੋਡ 'ਤੇ ਮਹਿੰਦਰਾ ਪਿੱਕਅਪ ਗੱਡੀ ਨੇ ਨਿੱਜੀ ਕੰਪਨੀ ਦੀ ਬੱਸ ਨੂੰ ਮਾਰੀ ਟੱਕਰ ,ਯਾਤਰੀਆਂ ਦਾ ਰਿਹਾ ਬਚਾਅ
rajeev_sharma_fdk
Jaitu, Faridkot | Jan 13, 2025
Load More
Contact Us
Your browser does not support JavaScript!