Latest News in Kotakpura (Local videos)
ਕੋਟਕਪੂਰਾ: ਮੁਕਤਸਰ ਰੋਡ ਤੇ ਤੇਜ਼ ਰਫਤਾਰ ਕਾਰ ਦੀ ਟੱਕਰ ਦੇ ਚਲਦਿਆਂ ਰਿਕਸ਼ਾ ਸਵਾਰ ਕਬਾੜੀਆ ਹੋਇਆ ਜ਼ਖਮੀ, ਏਡੀ ਫਾਰਮਾ ਕੰਪਨੀ ਦਾ ਗੇਟ ਵੀ ਭੰਨ ਕੇ ਹੋਇਆ ਫਰਾਰ
Kotakpura, Faridkot | Jul 11, 2025
rajeev_sharma_fdk
Follow
Share
Next Videos
ਕੋਟਕਪੂਰਾ: ਪੁਲਿਸ ਨੇ ਐਸਐਸਪੀ ਦੀ ਅਗਵਾਈ ਹੇਠ ਦਸ਼ਮੇਸ਼ ਪਬਲਿਕ ਸਕੂਲ ਵਿਖੇ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ ਕੀਤਾ ਜਾਗਰੂਕ
rajeev_sharma_fdk
Kotakpura, Faridkot | Jul 11, 2025
ਕੋਟਕਪੂਰਾ: ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਨੇ ਵਣ ਮਹਾਉਤਸਵ ਦੇ ਰੂਪ ਵਿਚ ਮਨਾਇਆ ਸਥਾਪਨਾ ਦਿਵਸ,150 ਬੂਟੇ ਲਗਵਾਏ
rajeev_sharma_fdk
Kotakpura, Faridkot | Jul 10, 2025
ਕੋਟਕਪੂਰਾ: ਡੇਰਾ ਬਾਬਾ ਦੁੱਧਾਧਾਰੀ ਵਿਖੇ ਸਵਾਮੀ ਗੀਤਾਨੰਦ ਗਿਰੀ ਜੀ ਮਹਾਰਾਜ ਦੀ ਅਗਵਾਈ ਹੇਠ ਮਨਾਇਆ ਗਿਆ ਗੁਰੂ ਪੁਰਨਿਮਾ ਮਹਾਂਉਤਸਵ
rajeev_sharma_fdk
Kotakpura, Faridkot | Jul 10, 2025
ਕੋਟਕਪੂਰਾ: ਬੱਤੀਆਂ ਵਾਲਾ ਚੌਕ ਵਿਖੇ ਦੇਸ਼ ਵਿਆਪੀ ਹੜਤਾਲ ਦੇ ਚਲਦਿਆਂ ਜੱਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ, ਰੋਸ਼ ਮਾਰਚ ਵੀ ਕੱਢਿਆ
rajeev_sharma_fdk
Kotakpura, Faridkot | Jul 9, 2025
ਕੋਟਕਪੂਰਾ: ਸੰਧਵਾਂ ਵਿਖੇ ਮੋਟਰ ਸਾਈਕਲ ਤਿਲਕਣ ਕਾਰਨ ਖਾਲ ਵਿੱਚ ਡਿੱਗੇ ਕਿਸਾਨ ਦੀ ਹੋਈ ਮੌਤ, ਪੁਲਿਸ ਕਰ ਰਹੀ ਹੈ ਮਾਮਲੇ ਦੀ ਪੜਤਾਲ
rajeev_sharma_fdk
Kotakpura, Faridkot | Jul 9, 2025
ਕੋਟਕਪੂਰਾ: ਬੱਸ ਸਟੈਂਡ ਤੇ ਸਿਟੀ ਪੁਲਿਸ ਵੱਲੋਂ ਐਸਐਚਓ ਦੀ ਅਗਵਾਈ ਹੇਠ ਕੀਤੀ ਗਈ ਅਚਨਚੇਤ ਚੈਕਿੰਗ
rajeev_sharma_fdk
Kotakpura, Faridkot | Jul 8, 2025
ਕੋਟਕਪੂਰਾ: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਰਕੀਟ ਕਮੇਟੀ ਦਫਤਰ 'ਚ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
rajeev_sharma_fdk
Kotakpura, Faridkot | Jul 7, 2025
ਕੋਟਕਪੂਰਾ: ਬੀੜ ਸਿੱਖਾਂਵਾਲਾ ਨੇੜਿਓ ਲੁੱਟ ਖੋਹ ਦੀ ਯੋਜਨਾ ਬਣਾਉਂਦੇ ਇਕ ਗੈਂਗ ਦੇ 6 ਮੈਂਬਰ ਗ੍ਰਿਫਤਾਰ, ਤੇਜ਼ਧਾਰ ਹਥਿਆਰ ਹੋਏ ਬਰਾਮਦ
rajeev_sharma_fdk
Kotakpura, Faridkot | Jul 7, 2025
ਕੋਟਕਪੂਰਾ: ਸੰਧਵਾਂ ਵਿਖੇ ਖੇਤਾਂ ਨੂੰ ਪਾਣੀ ਲਾਣ ਗਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ,ਪੁਲਿਸ ਕਰ ਰਹੀ ਹੈ ਪੜਤਾਲ
rajeev_sharma_fdk
Kotakpura, Faridkot | Jul 7, 2025
ਕੋਟਕਪੂਰਾ: ਸਬਜ਼ੀ ਮੰਡੀ ਓਵਰਬ੍ਰਿਜ ਹੇਠਾਂ ਸਮੇਤ ਹੋਰ ਇਲਾਕਿਆਂ 'ਚ ਭਾਰਤ ਵਿਕਾਸ ਪ੍ਰੀਸ਼ਦ ਨੇ ਹਾਦਸੇ ਰੋਕਣ ਲਈ ਸੀਵਰੇਜ ਦੇ ਢੱਕਣ ਰਖਵਾ ਕੇ ਕਰਵਾਈ ਰਿਪੇਅਰ
rajeev_sharma_fdk
Kotakpura, Faridkot | Jul 6, 2025
ਕੋਟਕਪੂਰਾ: ਅਗਰਵਾਲ ਭਵਨ ਵਿਖੇ ਨਿਸਕਾਮ ਸੇਵਾ ਸੰਮਤੀ ਨੇ 425 ਬੇਸਹਾਰਾ ਵਿਧਵਾ ਔਰਤਾਂ ਲਈ ਰਾਸ਼ਨ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
rajeev_sharma_fdk
Kotakpura, Faridkot | Jul 6, 2025
ਕੋਟਕਪੂਰਾ: ਲੱਕੜ ਮੰਡੀ ਦੇ ਨੇੜਿਓਂ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ ਚਾਰ ਮੈਂਬਰ ਗ੍ਰਿਫਤਾਰ,ਚੋਰੀ ਦਾ ਇੱਕ ਮੋਟਰ ਸਾਈਕਲ ਹੋਇਆ ਬਰਾਮਦ
rajeev_sharma_fdk
Kotakpura, Faridkot | Jul 5, 2025
ਕੋਟਕਪੂਰਾ: ਮੰਦਰ ਸੰਤੋਸ਼ੀ ਮਾਤਾ ਬਜਰੰਗ ਭਵਨ ਵਿਖੇ ਮਹਾਮੰਡਲੇਸ਼ਵਰ ਸਵਾਮੀ ਆਤਮਾਨੰਦ ਪੁਰੀ ਦੀ ਅਗਵਾਈ ਹੇਠ ਮਨਾਇਆ ਗਿਆ ਗੁਰੂ ਪੁਰਨਿਮਾ ਮਹਾ ਉਤਸਵ
rajeev_sharma_fdk
Kotakpura, Faridkot | Jul 5, 2025
ਕੋਟਕਪੂਰਾ: ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਆਨੰਦ ਨਗਰ ਇਲਾਕੇ ਵਿੱਚ ਲੋਕ ਪਰੇਸ਼ਾਨ, ਪ੍ਰਸ਼ਾਸਨ ਤੋਂ ਮੰਗ
#jansamasya
rajeev_sharma_fdk
Kotakpura, Faridkot | Jul 4, 2025
ਕੋਟਕਪੂਰਾ: ਪੰਜਾਬ ਵਿਧਾਨਸਭਾ ਸਪੀਕਰ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਸੰਧਵਾਂ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
rajeev_sharma_fdk
Kotakpura, Faridkot | Jul 4, 2025
ਕੋਟਕਪੂਰਾ: ਮਹਾਰਾਜਾ ਰਣਜੀਤ ਸਿੰਘ ਨਗਰ ਦੇ ਨੇੜਿਓਂ ਮੋਟਰਸਾਈਕਲ ਚੋਰੀ ਕਰਦੇ ਹੋਏ ਇੱਕ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਨੂੰ ਸੌਂਪਿਆ
rajeev_sharma_fdk
Kotakpura, Faridkot | Jul 3, 2025
ਕੋਟਕਪੂਰਾ: ਬਠਿੰਡਾ ਰੋਡ ਤੋਂ 50 ਗ੍ਰਾਮ ਹੈਰੋਇਨ ਅਤੇ 80 ਹਜਾਰ ਦੀ ਡਰੱਗ ਮਨੀ ਸਮੇਤ ਕਾਰ ਸਵਾਰ ਦੋ ਮੁਲਜ਼ਮ ਗ੍ਰਿਫਤਾਰ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ
rajeev_sharma_fdk
Kotakpura, Faridkot | Jul 1, 2025
ਕੋਟਕਪੂਰਾ: ਗੁਰੂ ਤੇਗ ਬਹਾਦਰ ਨਗਰ ਦੇ ਨੇੜਿਓਂ 32 ਬੋਰ ਦੇ 2 ਪਿਸਤੌਲ ਅਤੇ 5 ਕਾਰਤੂਸਾਂ ਦੇ ਨਾਲ ਮੋਟਰਸਾਈਕਲ ਸਵਾਰ 2 ਮੁਲਜ਼ਮ ਪੁਲਿਸ ਨੇ ਕੀਤੇ ਗ੍ਰਿਫਤਾਰ
rajeev_sharma_fdk
Kotakpura, Faridkot | Jun 30, 2025
ਕੋਟਕਪੂਰਾ: ਖਾਰਾ ਸਮੇਤ ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਲ ਹੋਏ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਰਕਰਾਂ ਅਤੇ ਸਮਰਥਕਾਂ ਨਾਲ ਕੀਤੀ ਮੁਲਾਕਾਤ
rajeev_sharma_fdk
Kotakpura, Faridkot | Jun 29, 2025
ਕੋਟਕਪੂਰਾ: ਕੋਹਾਰਵਾਲਾ ਨੇੜਿਓਂ ਸੀਆਈਏ ਸਟਾਫ ਵਲੋਂ ਇਕ ਕਿਲੋ ਅਫੀਮ ਸਮੇਤ ਮੋਟਰਸਾਈਕਲ ਸਵਾਰ ਨਸ਼ਾ ਤਸਕਰ ਗ੍ਰਿਫਤਾਰ,ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ
rajeev_sharma_fdk
Kotakpura, Faridkot | Jun 28, 2025
ਕੋਟਕਪੂਰਾ: ਅਗਰਵਾਲ ਭਵਨ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਨੇ ਸੰਸਥਾ ਦੇ ਸੰਸਥਾਪਕ ਡਾਕਟਰ ਸੂਰਜ ਪ੍ਰਕਾਸ਼ ਨੂੰ ਜਨਮ ਦਿਹਾੜੇ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ
rajeev_sharma_fdk
Kotakpura, Faridkot | Jun 26, 2025
ਕੋਟਕਪੂਰਾ: ਨਵੇਂ ਬੱਸ ਸਟੈਂਡ ਸਮੇਤ ਹੋਰ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਹੋਏ ਪ੍ਰੇਸ਼ਾਨ
#jansamasya
rajeev_sharma_fdk
Kotakpura, Faridkot | Jun 26, 2025
ਕੋਟਕਪੂਰਾ: ਜੈਤੋ ਚੁੰਗੀ ਨੇੜੇ ਸੀਵਰੇਜ ਅਤੇ ਨਾਲੀਆਂ ਦਾ ਪਾਣੀ ਓਵਰ ਫਲੋ ਹੋਣ ਕਾਰਨ ਦੁਕਾਨਦਾਰ ਅਤੇ ਰਾਹਗੀਰ ਹੋ ਰਹੇ ਪਰੇਸ਼ਾਨ
#jansamasya
rajeev_sharma_fdk
Kotakpura, Faridkot | Jun 25, 2025
ਕੋਟਕਪੂਰਾ: ਲੁੱਟ ਖੋਹ ਕਰਨ ਵਾਲੇ ਚਾਰ ਮੁਲਜ਼ਮ ਪੁਲਿਸ ਨੇ ਫਰੀਦਕੋਟ ਰੋਡ 'ਤੇ ਕੀਤੇ ਗ੍ਰਿਫਤਾਰ, ਮੁਲਜ਼ਮਾਂ ਵਿੱਚ ਦੋ ਨਾਬਾਲਿਗ -ਐਸ.ਪੀ
rajeev_sharma_fdk
Kotakpura, Faridkot | Jun 24, 2025
Load More
Contact Us
Your browser does not support JavaScript!