Latest News in Jalalabad (Local videos)
ਜਲਾਲਾਬਾਦ: ਪਿੰਡ ਇਸਲਾਮਵਾਲਾ ਵਿਖੇ ਸ਼ੱਕੀ ਹਾਲਾਤਾਂ ਵਿੱਚ ਸਰਪੰਚ ਦੇ ਪੁੱਤਰ ਦੀ ਮੌਤ, ਪਰਿਵਾਰ ਨੇ ਨਸ਼ੇ ਨਾਲ ਮੌਤ ਹੋਣ ਦਾ ਕੀਤਾ ਦਾਅਵਾ
Jalalabad, Fazilka | Jun 6, 2025
fazilkapublicapp
Follow
Share
Next Videos
ਜਲਾਲਾਬਾਦ: ਹਲਕਾ ਧਰਮਕੋਟ ਦੇ ਪਿੰਡ ਜਲਾਲਾਬਾਦ ਪੂਰਬੀ ਵਿੱਚ ਮੀਆਂਵਾਕੀ ਪ੍ਰੋਜੈਕਟ ਅਧੀਨ ਲੱਗਣ ਵਾਲੇ ਜੰਗਲ ਦਾ ਨੀਂਹ-ਪੱਥਰ ਬੂਟੇ ਲਗਾ ਕੇ ਰੱਖਿਆ ਨੀਹ ਪੱਧਰ
sarbjeetrauli1976
Jalalabad, Fazilka | Jun 5, 2025
ਜਲਾਲਾਬਾਦ: ਪਿੰਡ ਘਾਂਗਾ ਵਿਖੇ ਖੇਤਾਂ 'ਚ ਢਾਣੀ ਤੇ ਇੱਕ ਘਰ 'ਤੇ ਫਾਇਰਿੰਗ ਕਰਨ ਦੇ ਇਲਜ਼ਾਮ, ਪੁਲਿਸ ਕਰ ਰਹੀ ਜਾਂਚ
fazilkapublicapp
Jalalabad, Fazilka | Jun 5, 2025
ਜਲਾਲਾਬਾਦ: ਜਲਾਲਾਬਾਦ ਦੇ ਇੰਦਰਾ ਨਗਰੀ ਵਿਖੇ ਭਾਜਪਾ ਜਿਲਾ ਪ੍ਰਧਾਨ ਸੁਖਵਿੰਦਰ ਕਾਕਾ ਕੰਬੋਜ ਦੇ ਘਰ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ
fazilkapublicapp
Jalalabad, Fazilka | Jun 4, 2025
ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਚੱਕ ਖੀਵਾ ਵਿਖੇ ਜਮੀਨੀ ਵਿਵਾਦ ਨੂੰ ਲੈ ਕੇ ਹੋਈ ਖੂਨੀ ਝੜਪ, ਘਰਾਂ ਚ ਤੋੜਫੋੜ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
fazilkapublicapp
Jalalabad, Fazilka | Jun 3, 2025
ਜਲਾਲਾਬਾਦ: ਜਲਾਲਾਬਾਦ ਦੇ ਅਰਾਈਆਂ ਵਾਲਾ ਰੋਡ ਤੇ ਇੱਕ ਕਲੀਨਿਕ ਤੇ ਭੰਨਤੋੜ, ਘਟਨਾ ਸੀਸੀਟੀਵੀ ਚ ਕੈਦ, ਪੁਲਿਸ ਕਰ ਰਹੀ ਜਾਂਚ
fazilkapublicapp
Jalalabad, Fazilka | Jun 1, 2025
ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਬੋੜੇਕੇ ਨੇੜੇ ਟ੍ਰੇਨ ਥੱਲੇ ਆਉਣ ਕਾਰਨ ਨੌਜਵਾਨ ਦੀ ਮੌਤ, ਟਰੈਕ ਤੋਂ ਮਿਲੀ ਕੱਟੀ ਹੋਈ ਲਾਸ਼
fazilkapublicapp
Jalalabad, Fazilka | May 31, 2025
ਜਲਾਲਾਬਾਦ: ਕੁਮਾਰ ਹਸਪਤਾਲ ਦੇ ਸਾਹਮਣੇ ਤੋਂ ਮੋਟਰਸਾਈਕਲ ਹੋਇਆ ਚੋਰੀ, ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ
fazilkapublicapp
Jalalabad, Fazilka | May 31, 2025
ਜਲਾਲਾਬਾਦ: ਬਸਤੀ ਸਰੂਪ ਦਾਸ ਵਿਖੇ ਪਹੁੰਚੇ ਵਿਧਾਇਕ ਗੋਲਡੀ ਕੰਬੋਜ, ਯੁੱਧ ਨਸ਼ਿਆਂ ਵਿਰੁੱਧ ਤਹਿਤ ਲੋਕਾਂ ਨੂੰ ਨਸ਼ੇ ਖਿਲਾਫ ਲਾਮਬੰਦ ਹੋਣ ਦੀ ਕੀਤੀ ਅਪੀਲ
fazilkapublicapp
Jalalabad, Fazilka | May 28, 2025
ਜਲਾਲਾਬਾਦ: 'ਬਣੇਗਾ' ਕਾਨੂੰਨ ਪਾਸ ਕਰਾਉਣ ਨੂੰ ਲੈ ਕੇ ਅਨਾਜ ਮੰਡੀ 'ਚ ਸੰਮੇਲਨ ਕਰਨ ਤੋਂ ਬਾਅਦ AISF ਅਤੇ ਸਰਵ ਭਾਰਤ ਨੌਜਵਾਨ ਸਭਾ ਨੇ ਕੱਢਿਆ ਮਾਰਚ
fazilkapublicapp
Jalalabad, Fazilka | May 27, 2025
ਜਲਾਲਾਬਾਦ: ਜਲਾਲਾਬਾਦ ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ ਤੇ ਸਰਵਿਸ ਸਟੇਸ਼ਨ ਤੋਂ ਦੋ ਟਰੱਕ ਚੋਰੀ
fazilkapublicapp
Jalalabad, Fazilka | May 27, 2025
ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਚੱਕ ਖਿਉ ਵਾਲਾ ਬੋਧਲਾ ਵਿਖੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ, ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਉਂ
fazilkapublicapp
Jalalabad, Fazilka | May 27, 2025
ਜਲਾਲਾਬਾਦ: ਮੁਕਤਸਰ ਰੋਡ ਤੇ ਐਕਸਾਈਜ਼ ਵਿਭਾਗ ਨੇ ਕੋਠੀ ਚ ਮਾਰਿਆ ਛਾਪਾ, ਚਾਲੂ ਭੱਠੀ ਤੇ ਨਾਜਾਇਜ਼ ਸ਼ਰਾਬ ਬਰਾਮਦ
fazilkapublicapp
Jalalabad, Fazilka | May 26, 2025
ਜਲਾਲਾਬਾਦ: ਪਿੰਡ ਕਮਰੇਵਾਲਾ ਵਿਖੇ ਚਾਹ ਦੀ ਦੁਕਾਨ ਵਿੱਚੋਂ ਹੋਈ ਚੋਰੀ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪਾਣੀ ਦੀ ਟੈਂਕੀ 'ਤੇ ਚੜੀ ਵਿਧਵਾ ਮਹਿਲਾ
fazilkapublicapp
Jalalabad, Fazilka | May 26, 2025
ਜਲਾਲਾਬਾਦ: ਪਿੰਡ ਰੰਗੀਲਾ ਦੇ ਵਿੱਚ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਵਿਧਾਇਕ ਨੇ ਪਿੰਡ 'ਚ ਲਗਵਾਇਆ ਨਵਾਂ ਟਰਾਂਸਫਾਰਮਰ, ਲੋਕਾਂ ਨੇ ਜਤਾਈ ਖੁਸ਼ੀ
fazilkapublicapp
Jalalabad, Fazilka | May 25, 2025
ਜਲਾਲਾਬਾਦ: ਪਿੰਡ ਚਿਮਨੇਵਾਲਾ ਵਿਖੇ ਤੂੜੀ ਚ ਲੱਗੀ ਅੱਗ, ਦੋ ਪਸ਼ੂ ਝੁਲਸੇ, ਮੌਕੇ ਤੇ ਸੱਦੀ ਗਈ ਫਾਇਰ ਬ੍ਰਿਗੇਡ, ਪਹੁੰਚੇ ਸਾਬਕਾ ਵਿਧਾਇਕ ਰਮਿੰਦਰ ਆਵਲਾ
fazilkapublicapp
Jalalabad, Fazilka | May 24, 2025
ਜਲਾਲਾਬਾਦ: ਸੁਭਮਨ ਗਿੱਲ ਨੂੰ ਟੈਸਟ ਟੀਮ ਦਾ ਕਪਤਾਨ ਬਣਾਏ ਜਾਣ ਤੋਂ ਬਾਅਦ ਉਸਦੇ ਜੱਦੀ ਪਿੰਡ ਜੈਮਲ ਸਿੰਘ ਵਾਲਾ ਦੇ ਵਿੱਚ ਲੋਕਾਂ ਚ ਖੁਸ਼ੀ ਦੀ ਲਹਿਰ
fazilkapublicapp
Jalalabad, Fazilka | May 24, 2025
ਜਲਾਲਾਬਾਦ: 40 ਸਾਲਾਂ ਬਾਅਦ ਪਿੰਡ ਦੇ ਖੇਤਾਂ ਤੱਕ ਪਹੁੰਚਿਆ ਨਹਿਰੀ ਪਾਣੀ, 10 ਲੱਖ ਦੀ ਜਮੀਨ ਦਾ ਭਾ ਵੱਧ ਕੇ ਹੋਇਆ 40 ਲੱਖ ਪਿੰਡ ਚੱਕ ਵੈਰੋਕੇ ਪੁੱਜੇ ਵਿਧਾਇਕ
fazilkapublicapp
Jalalabad, Fazilka | May 23, 2025
ਜਲਾਲਾਬਾਦ: ਕੱਲ ਅਬੋਹਰ ਵਿੱਚ ਹੋਵੇਗੀ ਸੰਵਿਧਾਨ ਬਚਾਓ ਰੈਲੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਰਨਗੇ ਸ਼ਿਰਕਤ, ਬੋਲੇ ਦਾਣਾ ਮੰਡੀ ਪੁੱਜੇ ਕਾਂਗਰਸ ਲੀਡਰ
fazilkapublicapp
Jalalabad, Fazilka | May 22, 2025
ਜਲਾਲਾਬਾਦ: ਨਸ਼ਾ ਮੁਕਤ ਪੰਜਾਬ ਬਣਾਉਣ ਲਈ ਲੋਕ ਲਹਿਰ ਹੋਈ ਮਜਬੂਤ, ਪਿੰਡ ਚੱਕ ਬਨ ਵਾਲਾ, ਘੱਟਿਆਵਾਲੀ ਜੱਟਾਂ ਅਤੇ ਝੋਟਿਆਂ ਵਾਲੀ ਪਹੁੰਚੀ ਨਸ਼ਾ ਮੁਕਤੀ ਯਾਤਰਾ
fazilkapublicapp
Jalalabad, Fazilka | May 22, 2025
ਜਲਾਲਾਬਾਦ: ਚਾਂਦੀ ਰਾਮ ਧਰਮਸ਼ਾਲਾ ਵਿਖੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ 60 ਸਾਲ ਬਾਅਦ ਨਹੀਂ ਮੰਗਾਂਗਾ ਪਾਰਟੀ ਤੋ ਟਿਕਟ
fazilkapublicapp
Jalalabad, Fazilka | May 21, 2025
ਜਲਾਲਾਬਾਦ: ਮੁਕਤਸਰ ਰੋਡ 'ਤੇ ਪੁਲਿਸ ਨੂੰ ਦੇਖ ਕੇ ਭੱਜੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਪਿੱਛਾ ਕਰ ਕੀਤਾ ਕਾਬੂ , 265 ਗ੍ਰਾਮ ਹੈਰੋਇਨ ਕੀਤੀ ਬਰਾਮਦ
fazilkapublicapp
Jalalabad, Fazilka | May 21, 2025
ਜਲਾਲਾਬਾਦ: ਸਰਕਾਰੀ ਪ੍ਰਾਇਮਰੀ ਸਕੂਲ ਚੱਕ ਪਾਲੀਵਾਲਾ ਵਿਖੇ ਚੋਰਾਂ ਨੇ ਕਰੀਬ 2 ਲੱਖ ਰੁਪਏ ਦਾ ਸਮਾਨ ਕੀਤਾ ਚੋਰੀ
fazilkapublicapp
Jalalabad, Fazilka | May 20, 2025
ਜਲਾਲਾਬਾਦ: ਜਲਾਲਾਬਾਦ ਦੇ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ, ਸਿੰਘਾਪੁਰ ਟੂਰ ਦੌਰਾਨ ਮਹਿਲਾ ਟੂਰ ਗਾਈਡ ਦੇ ਨਾਲ ਦੁਰਵਿਹਾਰ ਕਰਨ ਦੇ ਇਲਜ਼ਾਮ
fazilkapublicapp
Jalalabad, Fazilka | May 20, 2025
ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਲੱਧੂਵਾਲਾ ਉਤਾੜ ਵਿਖੇ ਕਿਸਾਨ ਦੇ ਘਰ ਚ ਲੱਗੀ ਅੱਗ, ਢਾਈ ਤੋਂ ਤਿੰਨ ਲੱਖ ਦਾ ਨੁਕਸਾਨ
fazilkapublicapp
Jalalabad, Fazilka | May 19, 2025
Load More
Contact Us
Your browser does not support JavaScript!