Latest News in Guruharsahai (Local videos)
ਗੁਰੂ ਹਰਸਹਾਏ: ਝਾਵਲਾ ਰੋਡ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਚੋਰੀ ਕੀਤੇ 25 ਮੋਟਰਸਾਈਕਲ ਸਮੇਤ ਦੋ ਗਰੋਹ ਦੇ ਮੈਂਬਰਾਂ ਨੂੰ ਕੀਤਾ ਕਾਬੂ
Guruharsahai, Firozpur | Jul 9, 2025
sukhchain8003
Follow
Share
Next Videos
ਗੁਰੂ ਹਰਸਹਾਏ: ਪਿੰਡ ਦੋਨਾਂ ਮੱਤੜ ਗਜਨੀ ਵਾਲਾ ਵਿਖੇ ਪੁਲਿਸ ਵੱਲੋਂ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ
sukhchain8003
Guruharsahai, Firozpur | Jul 7, 2025
ਗੁਰੂ ਹਰਸਹਾਏ: ਪਿੰਡ ਲਾਲਚੀਆਂ ਵਿਖੇ ਜ਼ਮੀਨ ਦੇ ਰਸਤੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਵਿਵਾਦ, ਸੱਤ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ
sukhchain8003
Guruharsahai, Firozpur | Jul 7, 2025
ਗੁਰੂ ਹਰਸਹਾਏ: ਪਿੰਡ ਕਾਹਨ ਸਿੰਘ ਵਾਲਾ ਸਰਕਾਰੀ ਸਕੂਲ ਵਿਖੇ ਹੰਗਾਮੇ ਦੀ ਵੀਡੀਓ ਹੋਈ ਵਾਇਰਲ ਮੌਕੇ ਤੇ ਪਹੁੰਚੀ ਪੁਲਿਸ ਕੀਤੀ ਜਾਂਚ ਸ਼ੁਰੂ
sukhchain8003
Guruharsahai, Firozpur | Jul 6, 2025
ਗੁਰੂ ਹਰਸਹਾਏ: ਪਿੰਡ ਸੋਹਣਗੜ ਰੱਤੇ ਵਾਲਾ ਵਿਖੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿਮ ਤਹਿਤ ਪੁਲਿਸ ਨੂੰ ਨਾਕਾਬੰਦੀ ਦੌਰਾਨ 150 ਗ੍ਰਾਮ ਅਫੀਮ ਸਮੇਤ ਔਰਤ ਕੀਤਾ ਕਾਬੂ
sukhchain8003
Guruharsahai, Firozpur | Jul 5, 2025
ਗੁਰੂ ਹਰਸਹਾਏ: ਬੱਸ ਅੱਡਾ ਵਿਖੇ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ ਮਨੀਸ਼ ਕੰਬੋਜ ਵੱਲੋਂ ਗਰਮੀ ਦਾ ਪ੍ਰਕੋਪ ਦੇਖਦੇ ਹੋਏ 100 ਦੇ ਕਰੀਬ ਮਜ਼ਦੂਰਾਂ ਨੂੰ ਵੰਡੀਆਂ ਬੋਤਲਾ
sukhchain8003
Guruharsahai, Firozpur | Jul 5, 2025
ਗੁਰੂ ਹਰਸਹਾਏ: ਫਾਜ਼ਿਲਕਾ ਜੀਟੀ ਰੋਡ ਸਥਿਤ ਨਵਾਂ ਕਿਲਾ ਦੇ ਨਜ਼ਦੀਕ ਪਰਾਲੀ ਨਾਲ ਭਰੀ ਹੋਈ ਟਰਾਲੀ ਅਤੇ ਛੋਟੇ ਹਾਥੀ ਵਿਚਾਲੇ ਹੋਈ ਟੱਕਰ
sukhchain8003
Guruharsahai, Firozpur | Jul 4, 2025
ਗੁਰੂ ਹਰਸਹਾਏ: ਲਵ ਮੈਰਿਜ ਕਰਵਾਉਣ 'ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਦੇ ਘਰ ਪਿੰਡ ਛਿੱਲੀਆਂ ਵਾਲੇ ਝੁੱਗੇ ਵਿਖੇ ਕੀਤੀ ਗੁੰਡਾਗਰਦੀ, ਵੀਡੀਓ ਆਈ ਸਾਹਮਣੇ
sukhchain8003
Guruharsahai, Firozpur | Jul 4, 2025
ਗੁਰੂ ਹਰਸਹਾਏ: ਗੋਲੂ ਕੇ ਮੋੜ ਵਿਖੇ ਧੀ ਦੇ ਇਨਸਾਫ ਲਈ ਪੀੜਤ ਪਰਿਵਾਰ ਨੇ ਪੁਲਿਸ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ, ਆਰੋਪੀਆਂ ਦੀ ਗ੍ਰਿਫਤਾਰੀ ਦੀ ਕੀਤੀ ਮੰਗ
sukhchain8003
Guruharsahai, Firozpur | Jul 2, 2025
ਗੁਰੂ ਹਰਸਹਾਏ: ਕੁਤਬਗੜ੍ਹ ਭਾਟਾ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਔਰਤ ਵੱਲੋਂ ਆਪਣੇ 'ਤੇ ਤੇਲ ਪਾਇਆ ਅਤੇ ਇਲਾਜ ਦੌਰਾਨ ਹੋਈ ਮੌਤ , ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ
sukhchain8003
Guruharsahai, Firozpur | Jul 2, 2025
ਗੁਰੂ ਹਰਸਹਾਏ: ਪਿੰਡ ਛਾਂਗਾ ਰਾਏ ਉਤਾੜ ਵਿਖੇ ਜਮੀਨ ਤੇ ਕਬਜ਼ਾ ਕਰਨ ਨੂੰ ਲੈ ਕੇ ਹੋਇਆ ਵਿਵਾਦ ਵੀਡੀਓ ਆਈ ਸਾਹਮਣੇ ਪੁਲਿਸ ਨੇ 14 ਲੋਕਾਂ ਖਿਲਾਫ ਕੀਤਾ ਮਾਮਲਾ ਦਰਜ
sukhchain8003
Guruharsahai, Firozpur | Jul 1, 2025
ਗੁਰੂ ਹਰਸਹਾਏ: ਕੁਤਬਗੜ੍ਹ ਭਾਟਾ ਵਿਖੇ ਪਤੀ ਦੇ ਸ਼ੱਕ ਅਤੇ ਕੁੱਟ-ਮਾਰ ਤੋਂ ਪਰੇਸ਼ਾਨ ਹੋ ਕੇ ਮਹਿਲਾ ਨੇ ਆਪਣੇ 'ਤੇ ਤੇਲ ਪਾ ਕੇ ਕੀਤੀ ਖੁਦਕੁਸ਼ੀ , ਮਾਮਲਾ ਦਰਜ
sukhchain8003
Guruharsahai, Firozpur | Jul 1, 2025
ਗੁਰੂ ਹਰਸਹਾਏ: ਬੱਸ ਅੱਡਾ ਨੇੜੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਡਰੱਗ ਇੰਸਪੈਕਟਰ ਅਤੇ ਪੁਲਿਸ ਵੱਲੋਂ ਵੱਖ-ਵੱਖ ਮੈਡੀਕਲ ਸਟੋਰਾਂ ਦੀ ਕੀਤੀ ਗਈ ਚੈਕਿੰਗ
sukhchain8003
Guruharsahai, Firozpur | Jul 1, 2025
ਗੁਰੂ ਹਰਸਹਾਏ: ਝੋਕ ਟਹਿਲ ਸਿੰਘ ਵਿਖੇ ਪਿੰਡ ਦੇ ਵਿਅਕਤੀ ਵੱਲੋਂ ਮੌਜੂਦਾ ਸਰਪੰਚ ਉੱਪਰ ਲਗਾਏ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ, ਸਰਪੰਚ ਦੇ ਖਿਲਾਫ ਕੀਤੀ ਸ਼ਿਕਾਇਤ
sukhchain8003
Guruharsahai, Firozpur | Jun 30, 2025
ਗੁਰੂ ਹਰਸਹਾਏ: ਵਿਸ਼ਕਰਮਾ ਚੌਕ ਦੇ ਨੇੜੇ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ 100 ਨਸ਼ੀਲੀ ਗੋਲੀਆਂ ਦੇ ਨਾਲ ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ
sukhchain8003
Guruharsahai, Firozpur | Jun 29, 2025
ਗੁਰੂ ਹਰਸਹਾਏ: DAV ਸਕੂਲ ਸਟੇਡੀਅਮ ਵਿੱਚ ਕ੍ਰਿਕਟ ਖੇਡ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਹੋਈ ਮੌਤ ਮੌਕੇ ਦੀ ਵੀਡੀਓ ਆਈ ਸਾਹਮਣੇ
sukhchain8003
Guruharsahai, Firozpur | Jun 29, 2025
ਗੁਰੂ ਹਰਸਹਾਏ: ਪਿੰਡ ਤਰਿਡਾ ਵਿਖੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਜਸ਼ਨ ਬਾਵਾ ਦੀ ਖੁਦਕੁਸ਼ੀ ਮਾਮਲੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ
sukhchain8003
Guruharsahai, Firozpur | Jun 28, 2025
ਗੁਰੂ ਹਰਸਹਾਏ: ਪਿੰਡ ਭਾਟਾ ਵਿਖੇ ਪੁਲਿਸ ਵੱਲੋਂ ਸਰਚ ਦੌਰਾਨ ਨਸ਼ੀਲੀਆਂ ਗੋਲੀਆਂ ਸਮੇਤ ਝੋਲਾ ਛਾਪ ਡਾਕਟਰ ਨੂੰ ਕੀਤਾ ਗ੍ਰਿਫਤਾਰ
sukhchain8003
Guruharsahai, Firozpur | Jun 26, 2025
ਗੁਰੂ ਹਰਸਹਾਏ: ਪਿੰਡ ਮੇਘਾ ਰਾਏ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਗਰਭਵਤੀ ਔਰਤ ਹੋਈ ਕੁੱਟਮਾਰ, ਇਲਾਜ ਲਈ ਹਸਪਤਾਲ ਦਾਖਲ
sukhchain8003
Guruharsahai, Firozpur | Jun 26, 2025
ਗੁਰੂ ਹਰਸਹਾਏ: ਪਿੰਡ ਰਾਣਾ ਪੰਜ ਗਰਾਈ ਵਿਖੇ 30 ਸਾਲਾਂ ਦੀ ਲੜਕੀ ਦੀ ਸਹੁਰੇ ਪਰਿਵਾਰ ਨੇ ਕੀਤੀ ਕੁੱਟਮਾਰ, ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
sukhchain8003
Guruharsahai, Firozpur | Jun 26, 2025
ਗੁਰੂ ਹਰਸਹਾਏ: ਦਾਣਾ ਮੰਡੀ ਦੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 20 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਕੀਤਾ ਕਾਬੂ
sukhchain8003
Guruharsahai, Firozpur | Jun 25, 2025
ਗੁਰੂ ਹਰਸਹਾਏ: ਪਿੰਡ ਲੱਖੋ ਕੇ ਬਹਿਰਾਮ ਦੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਤਿੰਨ ਕਿਲੋ 250 ਗ੍ਰਾਮ ਚੂਰਾ ਪੋਸਤ ਕੀਤਾ ਬਰਾਮਦ
sukhchain8003
Guruharsahai, Firozpur | Jun 23, 2025
ਗੁਰੂ ਹਰਸਹਾਏ: ਪਿੰਡ ਦੋਨਾਂ ਮੱਤੜ ਗਜ਼ਨੀ ਵਾਲਾ ਵਿਖੇ ਦੋ ਮਰਲੇ ਜਗ੍ਹਾ ਨੂੰ ਲੈ ਕੇ ਹੋਇਆ ਝਗੜਾ, ਘਰ ਅੰਦਰ ਦਾਖਲ ਹੋ ਕੇ ਬਜ਼ੁਰਗ ਵਿਅਕਤੀ ਦੀ ਕੀਤੀ ਗਈ ਕੁੱਟ-ਮਾਰ
sukhchain8003
Guruharsahai, Firozpur | Jun 22, 2025
ਗੁਰੂ ਹਰਸਹਾਏ: ਪਿੰਡ ਮੋਹਣ ਕੇ ਹਿਠਾੜ ਵਿਖੇ ਜਮੀਨੀ ਵਿਵਾਦ ਨੂੰ ਲੈ ਕੇ ਹੋਇਆ ਝਗੜਾ, ਛੇ ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਕੀਤਾ ਦਰਜ
sukhchain8003
Guruharsahai, Firozpur | Jun 22, 2025
ਗੁਰੂ ਹਰਸਹਾਏ: ਰੇਲਵੇ ਬਸਤੀ ਵਿਖੇ ਸੀਵਰੇਜ ਦੀ ਸਫਾਈ ਨਾ ਹੋਣ ਕਾਰਨ ਗਲੀਆਂ ਵਿੱਚ ਖੜਾ ਗੰਦਾ ਪਾਣੀ, ਮੁਹੱਲਾ ਵਾਸੀ ਪਰੇਸ਼ਾਨ
#jansamasya
sukhchain8003
Guruharsahai, Firozpur | Jun 21, 2025
Load More
Contact Us
Your browser does not support JavaScript!