Latest News in Mamdot (Local videos)
ਮਮਦੋਟ: ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਸੀਵਰੇਜ ਦਾ ਪਾਣੀ ਜਮੀਨ ਵਿੱਚ ਪੈਣ ਨੂੰ ਲੈ ਕੇ ਹੋਇਆ ਵਿਵਾਦ ਮੌਜੂਦਾ ਸਰਪੰਚ ਤੇ ਲੱਗੇ ਕੁੱਟਮਾਰ ਕਰਨ ਦੇ ਇਲਜ਼ਾਮ
Mamdot, Firozpur | Jul 3, 2025
sukhchain8003
Follow
Share
Next Videos
ਮਮਦੋਟ: ਪਿੰਡ ਘੋੜੇ ਚੱਕ ਵਿਖੇ ਭਾਰਤ ਵਿੱਚ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ ਗਈ ਏਕੇ47 ਰਾਈਫਲ ਤੇ ਕਾਰਤੂਸ ਖੇਤਾਂ ਚੋਂ ਸਰਚ ਦੌਰਾਨ ਕੀਤੇ ਬਰਾਮਦ
sukhchain8003
Mamdot, Firozpur | Jul 3, 2025
ਮਮਦੋਟ: ਪਿੰਡ ਕੜਮਾ ਵਿਖੇ ਗੁਰਸਿੱਖ ਨੌਜਵਾਨ ਵੱਲੋਂ ਤੰਗ ਆ ਕੇ ਜਹਰੀਲੀ ਦਵਾਈ ਪੀਣ ਕਾਰਨ ਇਲਾਜ ਦੌਰਾਨ ਹੋਈ ਮੌਤ, ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ
sukhchain8003
Mamdot, Firozpur | Jul 3, 2025
ਮਮਦੋਟ: ਪਿੰਡ ਗਾਮੇਵਾਲਾ ਵਿਖੇ ਪੁਲਿਸ ਨੇ ਨਾਕਾਬੰਦੀ ਦੌਰਾਨ 9 ਗ੍ਰਾਮ ਹੈਰੋਇਨ ਦੇ ਨਾਲ ਨਸ਼ਾ ਤਸਕਰ ਨੂੰ ਕੀਤਾ ਕਾਬੂ
sukhchain8003
Mamdot, Firozpur | Jun 28, 2025
ਮਮਦੋਟ: ਪਿੰਡ ਮਹਿਲ ਸਿੰਘ ਵਾਲਾ ਵਿਖੇ ਨਸ਼ਾ ਵੇਚਣ ਵਾਲਿਆਂ 'ਤੇ ਲੱਗੇ ਕੁੱਟ-ਮਾਰ ਕਰਨ ਦੇ ਇਲਜ਼ਾਮ, ਗਲੀ 'ਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੋਇਆ ਵਿਵਾਦ
sukhchain8003
Mamdot, Firozpur | Jun 25, 2025
ਮਮਦੋਟ: ਫ਼ਾਜ਼ਿਲਕਾ ਜੀਟੀ ਰੋਡ ਪਿੰਡ ਪੀਰ ਖਾਂ ਸੇਖਾ ਦੇ ਨਜ਼ਦੀਕ ਦੋ ਕਾਰਾਂ ਦੀ ਆਮੋ ਸਾਹਮਣੇ ਹੋਈ ਟੱਕਰ ਦੌਰਾਨ ਪੰਜ ਤੋਂ ਛੇ ਲੋਕ ਜਖਮੀ ਦੋ ਦੀ ਹੋਈ ਮੌਤ
sukhchain8003
Mamdot, Firozpur | Jun 23, 2025
ਮਮਦੋਟ: ਪਿੰਡ ਗੱਟੀ ਹਯਾਤ ਵਿਖੇ ਬੀਐਸਐਫ ਮਹਿਲਾ ਦੀ ਕਾਂਸਟੇਬਲ ਨੂੰ ਛੇੜ ਛਾੜ ਕਰਨ ਤੇ ਧਮਕੀਆਂ ਦੇਣ ਤੇ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ
sukhchain8003
Mamdot, Firozpur | Jun 23, 2025
ਮਮਦੋਟ: ਪਿੰਡ ਲੱਖਾ ਸਿੰਘ ਵਾਲਾ ਵਿਖੇ ਜਮੀਨ ਦੀ ਵੱਟ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਹੋਇਆ ਵਿਵਾਦ ਮਹਿਲਾ ਜ਼ਖਮੀ
sukhchain8003
Mamdot, Firozpur | Jun 22, 2025
ਮਮਦੋਟ: ਪਿੰਡ ਜੋਧਪੁਰ ਵਿਖੇ ਪੁਰਾਣੀ ਰੰਜਿਸ਼ ਦੇ ਦੌਰਾਨ ਦੋ ਨੌਜਵਾਨਾਂ ਦੀ ਕੀਤੀ ਕੁੱਟਮਾਰ ਪਿੰਡ ਦੇ ਕੁਝ ਨੌਜਵਾਨਾਂ ਤੇ ਲੱਗੇ ਇਲਜ਼ਾਮ
sukhchain8003
Mamdot, Firozpur | Jun 22, 2025
ਮਮਦੋਟ: ਥਾਣਾ ਮੁਮਦੋਟ ਵਿਖੇ ਏ.ਐਨ.ਟੀ.ਐਫ ਟੀਮ ਵੱਲੋਂ ਛਾਪੇਮਾਰੀ ਦੌਰਾਨ 25 ਹਜਾਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰ ਕੀਤੇ ਕਾਬੂ
sukhchain8003
Mamdot, Firozpur | Jun 20, 2025
ਮਮਦੋਟ: ਪਿੰਡ ਪੋਜੋ ਕੇ ਉਤਾੜ ਵਿਖੇ ਨੌਜਵਾਨ ਵੱਲੋਂ ਤੰਗ ਆ ਕੇ ਜਹਰੀਲੀ ਦਵਾਈ ਪੀਣ ਕਾਰਨ ਖੁਦਕੁਸ਼ੀ ਕਰਨ ਵਿੱਚ ਪੁਲਿਸ ਨੇ ਇੱਕ ਆਰੋਪੀ ਨੂੰ ਕੀਤਾ ਗ੍ਰਿਫਤਾਰ
sukhchain8003
Mamdot, Firozpur | Jun 19, 2025
ਮਮਦੋਟ: ਪਿੰਡ ਪੋਜੋ ਕੇ ਰਹਿਣ ਵਾਲੇ ਨੌਜਵਾਨ ਵੱਲੋਂ ਤੰਗ ਆ ਕੇ ਜਹਰੀਲੀ ਦਵਾਈ ਪੀਣ ਕਾਰਨ ਹੋਈ ਮੌਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ
sukhchain8003
Mamdot, Firozpur | Jun 19, 2025
ਮਮਦੋਟ: ਪਿੰਡ ਖੁੰਦਰ ਉਤਾੜ ਵਿਖੇ ਜਮੀਨ ਦੀ ਵੱਟ ਤੇ ਅਮਰੂਦ ਦੇ ਬੂਟਾ ਨੂੰ ਲੈ ਕੇ ਹੋਇਆ ਵਿਵਾਦ ਚੱਲੇ ਡਾਂਗਾਂ ਸੋਟੇ ਮੌਕੇ ਦੀ ਵੀਡੀਓ ਆਈ ਸਾਹਮਣੇ
sukhchain8003
Mamdot, Firozpur | Jun 18, 2025
ਮਮਦੋਟ: ਪਿੰਡ ਸ਼ੇਖਾਂ ਵਿਖੇ ਪਤੀ ਵੱਲੋਂ ਪਤਨੀ ਅਤੇ ਸਾਲੇ ਦੀ ਕੁੱਟਮਾਰ, ਪਤਨੀ ਵੱਲੋਂ ਪਤੀ ਤੇ ਲਗਾਏ ਨਸ਼ਾ ਵੇਚਣ ਦੇ ਇਲਜ਼ਾਮ
sukhchain8003
Mamdot, Firozpur | Jun 15, 2025
ਮਮਦੋਟ: ਪਿੰਡ ਪੋਜੋ ਕੇ ਉਤਾੜ ਦੀ ਰਹਿਣ ਵਾਲੀ ਵਿਆਹੁਤਾ ਲੜਕੀ ਵੱਲੋਂ ਪਤੀ ਦੇ ਤਾਏ ਲੜਕੇ ਉੱਪਰ ਪਿਸਤੌਲ ਦੀ ਨੋਕ ਤੇ ਜਬਰ ਜਨਾਹ ਕਰਨ ਦੇ ਲਗਾਏ ਇਲਜ਼ਾਮ
sukhchain8003
Mamdot, Firozpur | Jun 15, 2025
ਮਮਦੋਟ: ਟੀ ਪੁਆਇੰਟ ਨੇੜੇ ਪੁਲਿਸ ਨੇ ਨਾਕੇਬੰਦੀ ਦੌਰਾਨ 45 ਹਜਾਰ ਪਾਬੰਦੀਸ਼ੁਦਾ ਕੈਪਸੂਲਾਂ ਦੇ ਨਾਲ ਪੰਜ ਮੁਲਜ਼ਮਾਂ ਨੂੰ ਕੀਤਾ ਕਾਬੂ
sukhchain8003
Mamdot, Firozpur | Jun 14, 2025
ਮਮਦੋਟ: ਕਾਲੂ ਅਰਾਈਂ ਵਿਖੇ ਸਰਪੰਚੀ ਦੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਵਿਅਕਤੀ ਦੀ ਕੀਤੀ ਗਈ ਕੁੱਟ-ਮਾਰ , ਪੁਲਿਸ ਨੇ 7 ਮੁਲਜ਼ਮਾਂ ਖਿਲਾਫ ਮਾਮਲਾ ਕੀਤਾ ਦਰਜ
sukhchain8003
Mamdot, Firozpur | Jun 11, 2025
ਮਮਦੋਟ: ਟੀ ਪੁਆਇੰਟ ਦੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ 507 ਗ੍ਰਾਮ ਹੈਰੋਇਨ ਮੋਟਰਸਾਈਕਲ ਸਮੇਤ ਦੋ ਨਸ਼ਾ ਤਸਕਰ ਗ੍ਰਿਫਤਾਰ
sukhchain8003
Mamdot, Firozpur | Jun 10, 2025
ਮਮਦੋਟ: ਬਸਤੀ ਮਨੋਹਰ ਵਾਲੀ ਰਹਿਣ ਵਾਲੀ ਵਿਆਹੁਤਾ ਲੜਕੀ ਨੇ ਸਹੁਰਾ ਪਰਿਵਾਰ 'ਤੇ ਕੁੱਟਮਾਰ ਦੇ ਲਗਾਏ ਇਲਜ਼ਾਮ , ਦਹੇਜ ਲਈ ਤੰਗ ਪਰੇਸ਼ਾਨ ਕਰਨ ਦੇ ਲਗਾਏ ਆਰੋਪ
sukhchain8003
Mamdot, Firozpur | Jun 9, 2025
ਮਮਦੋਟ: ਪਿੰਡ ਚੱਕ ਘੁਬਾਈ ਉਰਫ ਟਾਂਗਣ ਵਿਖੇ ਦੋ ਧਿਰਾਂ ਵਿਚਾਲੇ ਹੋਇਆ ਜਮੀਨੀ ਵਿਵਾਦ ਨੂੰ ਲੈ ਕੇ ਹੋਇਆ ਝਗੜਾ ਵਿਅਕਤੀ ਹੋਇਆ ਜਖਮੀ
sukhchain8003
Mamdot, Firozpur | Jun 7, 2025
ਮਮਦੋਟ: ਪਿੰਡ ਗਾਮੇ ਵਾਲਾ ਨਜਦੀਕ ਪੁਲਿਸ ਵੱਲੋਂ ਗਸ਼ਤ ਦੌਰਾਨ ਸ਼ੱਕੀ ਦੋ ਵਿਅਕਤੀ ਤੋਂ 20 ਗ੍ਰਾਮ ਹੈਰੋਇਨ ਕਾਰ ਅਲਟੋ ਸਮੇਤ ਕੀਤਾ ਗ੍ਰਿਫ਼ਤਾਰ
sukhchain8003
Mamdot, Firozpur | Jun 2, 2025
ਮਮਦੋਟ: ਪਿੰਡ ਡੋਡ ਵਿਖੇ ਪੁਰਾਣੀ ਰੰਜਿਸ਼ ਦੇ ਦੌਰਾਨ ਨੌਜਵਾਨ ਨੂੰ ਘੇਰ ਕੀਤੀ ਕੁੱਟ-ਮਾਰ,ਚਾਰ ਵਿਅਕਤੀਆਂ 'ਤੇ ਲੱਗੇ ਕੁੱਟ-ਮਾਰ ਦੇ ਇਲਜ਼ਾਮ
sukhchain8003
Mamdot, Firozpur | Jun 2, 2025
ਮਮਦੋਟ: ਮਾਤਾ ਭੋਲੀ ਵਾਲਾ ਚੌਕ ਬੀਕਾਨੇਰ ਹੋਟਲ ਦੇ ਨਜ਼ਦੀਕ ਕਿਸੇ ਵਿਅਕਤੀ ਵੱਲੋਂ ਘਰ ਦਾ ਮਲਬਾ ਸੁੱਟਣ ਨਾਲ ਲੋਕ ਹੋ ਰਹੇ ਪਰੇਸ਼ਾਨ
#jansamasya
sukhchain8003
Mamdot, Firozpur | May 30, 2025
ਮਮਦੋਟ: ਪਿੰਡ ਤਰ੍ਹਾਂ ਵਾਲੀ ਵਿਖੇ 10 ਸਾਲ ਦੇ ਛੋਟੇ ਬੱਚੇ ਵੱਲੋਂ ਫੌਜ ਦੇ ਨੌਜਵਾਨਾਂ ਦੀ ਮਦਦ ਕਰਨ 'ਤੇ ਫੌਜ ਬੱਚੇ ਨੂੰ ਕੀਤਾ ਸਨਮਾਨਿਤ
sukhchain8003
Mamdot, Firozpur | May 29, 2025
ਮਮਦੋਟ: ਪਿੰਡ ਬੇਟੂ ਕਦੀਮ ਵਿਖੇ ਵਿਆਹੁਤਾ ਔਰਤ ਵੱਲੋਂ ਆਪਣੇ ਸਹੁਰਾ ਪਰਿਵਾਰ 'ਤੇ ਲਗਾਏ ਕੁੱਟ ਮਾਰ ਕਰਨ ਦੇ ਇਲਜ਼ਾਮ , ਦਾਜ ਲਈ ਪਰੇਸ਼ਾਨ ਕਰਨ ਦੇ ਲਗਾਏ ਆਰੋਪ
sukhchain8003
Mamdot, Firozpur | May 28, 2025
Load More
Contact Us
Your browser does not support JavaScript!