ਸੁਨਾਮ: ਭਾਰਤੀ ਵਿਕਾਸ ਪਰਿਸ਼ਦ ਐਸ ਯੂ ਐਸ ਸੁਨਾਮ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਤੇ ਲਗਾਏ ਗਏ ਬੂਟੇ,
Sunam, Sangrur | Jul 21, 2024 ਭਾਰਤ ਵਿਕਾਸ ਪਰਿਸ਼ਦ ਐਸ ਯੂ ਐਸਓ ਸੁਨਾਮ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਤੇ ਬੂਟੇ ਲਗਾਏ ਗਏ ਇਸ ਮੌਕੇ ਪ੍ਰਧਾਨ ਅਨਿਲ ਜੈਨ ਗੋਪਾਲ ਸ਼ਰਮਾ ਬਲਵਿੰਦਰ ਭਾਰਦਵਾਜ ਪਰਵੀਨ ਗਰਗ ਜਤਿੰਦਰ ਜੈਨ ਰਾਕੇਸ਼ ਕੁਮਾਰ ਦਿਨੇਸ਼ ਕੁਮਾਰ ਸੰਜੀਵ ਜਿੰਦਲ ਨੇ ਦੱਸਿਆ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ ਇਹ ਪ੍ਰੋਜੈਕਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਇਆ ਗਿਆ