ਬਲਾਚੌਰ: ਸ਼ਹੀਦ ਭਗਤ ਸਿੰਘ ਨਗਰ: ਐਸ.ਐਸ.ਪੀ ਵੱਲੋਂ ਹਾਈ-ਟੈਕ ਨਾਕੇ ਆਂਸਰੋਂ ਦੀ ਚੈਕਿੰਗ
ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਨੇ ਥਾਣਾ ਕਾਠਗੜ੍ਹ ਦੇ ਹਾਈ-ਟੈਕ ਨਾਕੇ ਆਂਸਰੋਂ ਦਾ ਦੌਰਾ ਕੀਤਾ। ਇਸ ਦੌਰਾਨ ਸੀ.ਸੀ.ਟੀ.ਵੀ. ਕੈਮਰਿਆਂ ਤੇ ਚੈਕਿੰਗ ਸਾਧਨਾਂ ਦਾ ਜਾਇਜ਼ਾ ਲਿਆ ਗਿਆ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਸਖ਼ਤ ਜਾਂਚ ਦੇ ਹੁਕਮ ਦਿੱਤੇ ਗਏ।