ਸੁਨਾਮ: ਲਹਿਰਾ ਗਾਗਾ ਦੇ ਪਿੰਡ ਘੋੜੇ ਨਵ ਲਿਫਟਿੰਗ ਤੋ ਅੱਕੇ ਆੜਤੀਆਂ ਤੇ ਮਜ਼ਦੂਰਾਂ ਕੀਤਾ ਰੋਸ ਪ੍ਰਦਰਸ਼ਨ ਡੇਢ ਲੱਖ ਗੱਟੇ ਦੀ ਨਹੀਂ ਹੋਈ ਲਿਫਟਿੰਗ,
Sunam, Sangrur | May 18, 2024 ਘੋੜੇ ਨਵ ਦੀ ਅਨਾਜ ਮੰਡੀ ਵਿੱਚ 70% ਲਿਫਟਿੰਗ ਨਾ ਹੋਣ ਕਾਰਨ ਆੜਤੀਆਂ ਅਤੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਆੜਤੀਆਂ ਨੇ ਮਾਰਕਫੈਡ ਤੇ ਇਲਜ਼ਾਮ ਲਗਾਏ ਕਿ ਸਾਡੇ ਨਾਲ ਧੱਕਾ ਕਰ ਰਹੇ ਨੇ ਮਾਰਕ ਫੈਡ ਇੰਚਾਰਜ ਨੇ ਦੱਸਿਆ ਕਿ ਯੂਨੀਅਨ ਤੋਂ ਟਰੱਕਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਟਰੱਕ ਨਹੀਂ ਮਿਲ ਰਹੇ,