ਸੁਨਾਮ: ਸਲਾਮ ਪੁਲਿਸ ਨੇ 24 ਬੋਤਲਾਂ ਦੇਸੀ ਸ਼ਰਾਬ ਚੰਡੀਗੜ੍ਹ ਮਾਰਕਾ ਸਮੇਤ ਇੱਕ ਵਿਅਕਤੀ ਨੂੰ ਜਵੰਦਾ ਚੌਂਕ ਕੋਲੋਂ ਕੀਤਾ ਗ੍ਰਿਫਤਾਰ
Sunam, Sangrur | May 18, 2024 ਸੁਨਾਮ ਪੁਲਿਸ ਚੈਕਿੰਗ ਦੇ ਸਬੰਧ ਵਿੱਚ ਆਈਟੀਆਈ ਚੌਂਕ ਤੋਂ ਜਲੰਧਰ ਚੌਂਕ ਵੱਲ ਜਾ ਰਹੀ ਸੀ ਤਾਂ ਇੱਕ ਵਿਅਕਤੀ ਨੂੰ ਵਜਨੀ ਥੈਲੇ ਦੀ ਤਲਾਸ਼ੀ ਲੈਣ ਤੇ ਉਸ ਵਿੱਚ 24 ਬੋਤਲਾਂ ਦੇਸੀ ਸ਼ਰਾਬ ਚੰਡੀਗੜ੍ਹ ਮਾਰਕਾ ਸਮੇਤ ਗ੍ਰਿਫਤਾਰ ਕਰ ਮੁਕਦਮਾ ਦਰਜ ਕਰ ਦਿੱਤਾ