ਸੁਨਾਮ: ਪੁਲਿਸ ਨੇ ਅਨਾਜ ਮੰਡੀ ਦਿੜਬਾ ਤੋਂ ਕਣਕ ਚੋਰੀ ਮਾਮਲੇ ਚ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
Sunam, Sangrur | May 17, 2024 ਪੁਲਿਸ ਨੇ ਅਨਾਜ ਮੰਡੀ ਦਿੜਬਾ ਵਿਖੇ ਦੋ ਚੋਰਾਂ ਨੂੰ ਕਣਕ ਦੀਆਂ ਬੋਰੀਆਂ ਚੋਰੀ ਕਰਦੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਐਫਆਈਆਰ ਮੁਤਾਬਿਕ ਸੂਚਨਾ ਦੇ ਆਧਾਰ ਤੇ ਅਨਾਜ ਮੰਡੀ ਛਾਪਾਮਾਰੀ ਕੀਤੀ ਗਈ ਤਾਂ ਦੋ ਵਿਅਕਤੀਆਂ ਨੂੰ ਕਣਕ ਦੀਆਂ ਬੋਰੀਆਂ ਚੋਰੀ ਕਰਦੇ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਅਨੁਸਾਰ ਇਹ ਵਿਅਕਤੀ ਪਹਿਲਾਂ ਵੀ ਕਈ ਵਾਰ ਅਨਾਜ ਮੰਡੀ ਤੋਂ ਕਣਕ ਦੀਆਂ ਬੋਰੀਆਂ ਚੋਰੀ ਕਰਕੇ ਲੈ ਗਏ,