ਸੁਨਾਮ: ਪੁਲਿਸ ਚੌਂਕੀ ਰੇਲਵੇ ਨੂੰ ਇਕ ਨੌਜਵਾਨ ਦੀ ਲਾਸ਼ ਫਾਟਕਾਂ ਨੇੜੇ ਖਤਾਨਾ ਚੋਂ ਮਿਲੀ ਸ਼ਨਾਖਤ ਲਈ ਰੱਖਿਆ ਹਸਪਤਾਲ ਮੋਰਚਰੀ ਵਿੱਚ,
Sunam, Sangrur | May 15, 2024 ਜੀਆਰਪੀ ਚੌਂਕੀ ਸੁਨਾਮ ਦੀ ਪੁਲਿਸ ਨੂੰ 28,30 ਸਾਲਾਂ ਦੇ ਨੌਜਵਾਨ ਦੀ ਰੇਲਵੇ ਲਾਈਨ ਦੇ ਖਤਾਨਾਂ ਦੀਆਂ ਝਾੜੀਆਂ ਚੋਂ ਲਾਸ਼ ਮਿਲਣ ਦਾ ਸਮਾਂਚਾਰ ਪ੍ਰਾਪਤ ਹੋਇਆ ਜਿਸ ਨੂੰ ਪੁਲਿਸ ਨੇ ਕਾਰਵਾਈ ਕਰਦੇ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਦੀ ਪਛਾਣ ਕਰਨ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਰੱਖਿਆ ਗਿਆ ਜਿਸ ਦੇ ਕਾਲੇ ਰੰਗ ਦੀ ਟੀ ਸ਼ਰਟ ਅਤੇ ਕਾਲੇ ਰੰਗ ਦੀ ਲੋਅਰ ਪਾਈ ਹੋਈ ਹੈ,