ਜਲੰਧਰ 1: ਬਸ਼ੀਰਪੁਰੇ ਵਿਖੇ ਇੱਕ ਪਰਿਵਾਰ ਦੇ ਉੱਪਰ ਮਾਮੂਲੀ ਗੱਲ ਨੂੰ ਲੈ ਕੇ 40 ਦੇ ਕਰੀਬ ਵਿਅਕਤੀਆਂ ਵੱਲੋਂ ਕੀਤਾ ਗਿਆ ਹਮਲਾ, ਚਾਰ ਹੋਏ ਜ਼ਖ਼ਮੀ
ਜਲੰਧਰ ਦੇ ਬਸ਼ੀਰ ਪੂਰੇ ਵਿਖੇ ਇੱਕ ਪਰਿਵਾਰ ਦੇ ਉੱਪਰ ਮਾਮਲੇ ਗੱਲ ਨੂੰ ਲੈ ਕੇ ਹਮਲਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਵਿੱਚ ਚਾਰ ਜਣੇ ਗੰਭੀਰ ਰੂਪ ਨਾਲ ਜ਼ਖਮੀ ਵੀ ਹੋ ਗਏ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਜਿਹਨਾਂ ਗੁਆਂਡੀਆਂ ਨੇ ਹਮਲਾ ਕੀਤਾ ਸੀ ਉਹ ਮਾਮਲੀ ਗਨੂੰ ਲੈ ਕੇ ਉਹਨਾਂ ਦੇ ਨਾਲ ਲੜਾਈ ਝਗੜਾ ਕਰ ਰਹੇ ਹਨ। ਫਿਲਹਾਲ ਹੁਣ ਪੀੜਿਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ