ਜਲੰਧਰ 1: ਡੀਸੀ ਵੱ ਪ੍ਰਸ਼ਾਸਨ ਵੱਲੋਂ ਖਾਲੀ ਪਏ ਪਲਾਟਾਂ ’ਚੋਂ ਕੂੜਾ-ਕਰਕਟ ਸਾਫ਼ ਨਾ ਕਰਵਾਉਣ ’ਤੇ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਪਲਾਟ ਮਾਲਕਾਂ ਨੂੰ 289 ਨੋਟਿਸ
ਜਲੰਧਰ ਦੇ ਡੀਸੀ ਨੇ ਜਲੰਧਰ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਖਾਲੀ ਪੇ ਪਲਾਟਾਂ ਚੋਂ ਕੂੜਾ ਕਰਕਟ ਸਾਫ ਨਾ ਕਰਾਉਣ ਤੇ ਜਿਲ੍ਹੇ ਭਰ ਵਿੱਚ 289 ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਜਿਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਜੇਕਰ ਦੋ ਦਿਨ ਦੇ ਅੰਦਰ ਅੰਦਰ ਇਹ ਪਲਾਟ ਸਾਫ ਨਾ ਹੋਏ ਤਾਂ ਮਾਲਕਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ।