ਫਿਲੌਰ: ਪਿੰਡ ਅਕਲਪੁਰ ਰੋਡ ਵਿਖੇ ਇੱਕ ਨੌਜਵਾਨ ਨੇ ਦਰਖਤ ਦੇ ਨਾਲ ਫਾਹਾ ਲੈ ਕੀਤੀ ਆਤਮਹੱਤਿਆ
ਮੁਹੱਲਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਜੋ ਕਿ 4 ਮਹੀਨੇ ਪਹਿਲਾਂ ਗੁਜ਼ਰ ਗਏ ਸੀ ਤੇ ਲੜਕਾ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ। ਹੁਣ ਉਹਨਾਂ ਨੂੰ ਪਤਾ ਲੱਗਾ ਹੈ ਕਿ ਲੜਕੇ ਵੱਲੋਂ ਦਰਖਤ ਦੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਤੀ ਹੈ। ਮ੍ਰਿਤਕ ਦੀ ਪਹਿਚਾਣ ਹਰਬੰਸ ਲਾਲ ਵਾਸੀ ਸੰਤੋਖਪੁਰਾ ਉਮਰ 20 ਸਾਲਾ ਵਜੋਂ ਹੋਈ।