ਫਿਲੌਰ: ਗੁਰਾਇਆ ਹਾਈਵੇ ਵਿਖੇ ਚੋਰਾਂ ਨੇ ਸਰਵਿਸ ਸਟੇਸ਼ਨ ਅਤੇ ਮਕੈਨਿਕ ਦੀ ਦੁਕਾਨ ਵਿੱਚੋਂ ਕਰੀਬ 22 ਹਜ਼ਾਰ ਰੁਪਏ ਦਾ ਸਾਮਾਨ ਕੀਤਾ ਚੋਰੀ ,
ਪੀੜੀਤ ਮੱਖਣ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਉਸ ਦੇ ਸਰਵਿਸ ਸਟੇਸ਼ਨ ਅਤੇ ਉਸਦੇ ਭਰਾ ਦੀ ਮਕੈਨਿਕ ਦੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ ਤੇ ਉਹਨਾਂ ਦੀ ਦੁਕਾਨ ਦੇ ਵਿੱਚੋਂ ਹਜ਼ਾਰਾਂ ਦਾ ਸਮਾਨ ਜੋ ਕਿ ਚੋਰੀ ਕਰਕੇ ਰਫੂ ਚੱਕਰ ਹੋ ਗਏ ਹਨ। ਜਿਸ ਤੋਂ ਬਾਅਦ ਉਹਨਾਂ ਨੇ ਇਸ ਸੰਬੰਧੀ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।