Public App Logo
Jansamasya
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
Breakingnews
Madhya_pradesh
Pmmodi
Rahulgandhi
Haryana
Sambalpur
Cyclone
���ादी
Crimenews
Karnataka
Bareilly
���प
Agra
Biharnews
Jodhpur
Fatehpur
Kanganaranaut
Amitshah
No video available

ਭਵਾਨੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਐਸ.ਡੀ.ਐਮ ਦਫਤਰ ਅੱਗੇ ਫੂਕੀਆਂ ਮੰਡੀਕਰਨ ਖਰੜੇ ਦੀਆਂ ਕਾਪੀਆਂ

Bhawanigarh, Sangrur | Jan 13, 2025
ਭਵਾਨੀਗੜ੍ਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਐਸਡੀਐਮ ਦਫਤਰ ਵਿਖੇ ਬੀਕੇਯੂ ਰਾਜੇਵਾਲ ਬੀਕੇਯੂ ਡਕਾਉਂਦਾ ਬੀਕੇਯੂ ਧਨੇਰ ਬੀਕੇਯੂ ਏਕਤਾ ਉਗਰਾਹਾ ਜਥੇਬੰਦੀ ਵੱਲੋਂ ਖੇਤੀ ਨੀਤੀ ਮੰਡੀਕਰਨ ਖਰੜੇ ਨੂੰ ਰੱਦ ਕਰਦਿਆ ਅਤੇ ਖਰੜੇ ਮੰਡੀਕਰਨ ਖਰੜੇ ਦੀਆਂ ਕਾਪੀਆਂ ਫੁਕੀਆਂ ਗਈਆਂ