ਸੰਗਰੂਰ: PGI ਨਰਸਿੰਗ ਸਟਾਫ ਨੇ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਰਿਹਾਇਸ਼ ਅੱਗੇ ਧਰਨਾ ਲਗਾਕੇ ਕੀਤਾ ਰੋਸ ਪ੍ਰਦਰਸ਼ਨ
ਪਿਛਲੇ 6 ਮਹੀਨਿਆ ਤੋਂ ਪੀ.ਜੀ.ਆਈ. ਸੈਟੇਲਾਈਟ ਸੈਂਟਰ, ਘਾਬਦਾਂ ਅੱਗੇ ਚਲ ਰਹੇ ਆਊਟਸੋਰਸਿੰਗ ਨਰਸਿੰਗ ਯੂਨੀਅਨ ਦੇ ਆਗੂਆ ਵੱਲੋ ਅੱਜ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਸੰਗਰੂਰ ਰਿਹਾਇਸ਼ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਆਗੂਆ ਨੇ ਦਸਿਆ ਕਿ ਓਹਨਾ ਦੀਆ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ, ਇਸ ਮੌਕੇ ਓਹਨਾ ਕੇਂਦਰ ਸਰਕਾਰ ਦਾ ਵੀ ਪੁਤਲਾ ਫੂਕਿਆ।