ਸੰਗਰੂਰ: ਸੰਗਰੂਰ ਪਿਛਲੇ ਦਿਨੀਂ ਜਹਰਿਲੀ ਸ਼ਰਾਬ ਪੀਣ ਨਾਲ ਮੋਤਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਚ ਪ੍ਰੈਸ ਕਾਨਫਰੰਸ ਕ
ਸੰਗਰੂਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅੱਜ ਸੰਗਰੂਰ ਦੇ ਸਾਬਕਾ ਵਿਧਾਇਕ ਸੁਰਿੰਦਰ ਪਾਲ ਸਿੰਘ ਸਿਵੀਆ ਦੇ ਘਰ ਪਹੁੰਚੇ, ਜਿੱਥੇ ਉਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਦੇ ਜਿਹੜੇ ਅੰਦਰ ਜਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 20 ਤੋਂ ਵੱਧ ਮੌਤਾਂ ਹੋ ਗਈਆਂ, ਲੇਕਿਨ ਮੁੱਖ ਮੰਤਰੀ ਪੰਜ ਦਿਨਾਂ ਬਾਅਦ ਪਿੰਡ ਗੁਜਰਾਂ ਵਿਖੇ ਪਹੁੰਚੇ ਜੋ ਕਿ ਸ਼ਰਮਨਾਕ ਹੈ |